Wednesday, 20th of May 2026

Silver Rates

ਚਾਂਦੀ ਦੇ ਰੇਟਾਂ 'ਚ ਭਾਰੀ ਗਿਰਾਵਟ, ਸੋਨਾ ਵੀ ਹੋਇਆ ਸਸਤਾ- ਚੈੱਕ ਕਰੋ ਅੱਜ ਦੇ ਤਾਜ਼ਾ ਭਾਅ

Edited by  Lajwinder Kaur Updated: Wed, 20 May 2026 12:03:36

ਬੁੱਧਵਾਰ ਯਾਨੀਕਿ 20 ਮਈ ਨੂੰ ਇੱਕ ਵਾਰ ਫਿਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਇੱਕ ਪਾਸੇ ਅੱਜ ਚਾਂਦੀ ਦੇ ਭਾਅ ਵਿੱਚ 1 ਫੀਸਦੀ...

ਸੋਨੇ ਦੀਆਂ ਕੀਮਤਾਂ 'ਚ ਫਿਰ ਵੱਡਾ ਉਛਾਲ, ਜਦਕਿ ਚਾਂਦੀ ਹੋਈ ਸਸਤੀ; ਜਾਣੋ ਅੱਜ ਆਪਣੇ ਸ਼ਹਿਰ 'ਚ ਸੋਨੇ-ਚਾਂਦੀ ਦੇ ਤਾਜ਼ਾ ਰੇਟ

Edited by  Lajwinder Kaur Updated: Tue, 19 May 2026 12:30:06

ਅੱਜ 19 ਮਈ 2026 ਨੂੰ ਘਰੇਲੂ ਕਮੋਡਿਟੀ ਬਾਜ਼ਾਰ ਵਿੱਚ ਮਿਲਾ-ਜੁਲਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਸੋਨੇ ਦੀ ਕੀਮਤ ਵਿੱਚ ਉਛਾਲ ਆਇਆ ਹੈ, ਉੱਥੇ ਹੀ ਦੂਜੇ ਪਾਸੇ...

ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ! ਰਿਕਾਰਡ ਰਿਕਾਰਡ ਪੱਧਰ ਤੋਂ ₹1.92 ਲੱਖ ਸਸਤੀ ਹੋਈ ਚਾਂਦੀ, ਜਾਣੋ ਸੋਨੇ ਦਾ ਭਾਅ

Edited by  Lajwinder Kaur Updated: Mon, 18 May 2026 12:03:07

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਵੀ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦੋਵਾਂ ਕੀਮਤੀ ਧਾਤਾਂ ਦੇ ਭਾਅ...

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਚਾਂਦੀ ₹8700 ਡਿੱਗੀ; ਜਾਣੋ ਅੱਜ ਦਾ ਭਾਅ!

Edited by  Lajwinder Kaur Updated: Fri, 15 May 2026 14:21:16

ਘਰੇਲੂ ਫਿਊਚਰ ਮਾਰਕੀਟ ਵਿੱਚ ਸ਼ੁੱਕਰਵਾਰ, 15 ਮਈ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 5 ਜੂਨ,...

ਸੋਨੇ ਦੀ ਤੇਜ਼ੀ 'ਤੇ ਲੱਗੀ ਬਰੇਕ, ਚਾਂਦੀ ਦੀਆਂ ਕੀਮਤਾਂ 'ਚ ਉਛਾਲ; ਚੈੱਕ ਕਰੋ ਆਪਣੇ ਸ਼ਹਿਰ ਦੇ ਨਵੇਂ ਰੇਟ

Edited by  Lajwinder Kaur Updated: Sat, 09 May 2026 12:11:17

ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨੇ ਦੀਆਂ ਵਧਦੀਆਂ ਕੀਮਤਾਂ ਨੂੰ ਫਿਲਹਾਲ ਬਰੇਕ ਲੱਗ ਗਈ ਹੈ। ਅੱਜ ਸ਼ਨੀਵਾਰ 9 ਮਈ ਨੂੰ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਵਿੱਚ ਸੋਨੇ ਦੇ...

ਚੋਣ ਨਤੀਜਿਆਂ ਦੇ ਵਿਚਕਾਰ ਸੋਨਾ-ਚਾਂਦੀ ਹੋਇਆ ਸਸਤਾ! Gold ਹੋਇਆ ਨਰਮ, ਚੈੱਕ ਕਰੋ ਅੱਜ ਦਾ ਭਾਅ

Edited by  Lajwinder Kaur Updated: Mon, 04 May 2026 11:07:33

ਅੱਜ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਐਮਸੀਐਕਸ (MCX) 'ਤੇ ਸੋਨੇ...

ਚਾਂਦੀ ਸਿੱਧਾ ₹10,000 ਮਹਿੰਗੀ, ਸੋਨੇ ਦੀਆਂ ਕੀਮਤਾਂ ਵੀ ਵਧੀਆਂ; ਜਾਣੋ 24K, 22K ਅਤੇ 18K ਸੋਨੇ ਦਾ ਭਾਅ

Edited by  Lajwinder Kaur Updated: Sat, 02 May 2026 12:53:02

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 'ਗੁੱਡ ਰਿਟਰਨਜ਼' ਮੁਤਾਬਕ ਸ਼ਨੀਵਾਰ ਨੂੰ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਵੱਡਾ ਉਛਾਲ ਆਇਆ ਹੈ।...

ਜਾਣੋ ਮਈ ਦੇ ਪਹਿਲੇ ਦਿਨ ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ! ਚੈੱਕ ਕਰੋ ਆਪਣੇ ਸ਼ਹਿਰ ਦਾ ਤਾਜ਼ਾ ਭਾਅ

Edited by  Lajwinder Kaur Updated: Fri, 01 May 2026 13:14:34

ਘਰੇਲੂ ਸਰਾਫ਼ਾ ਬਾਜ਼ਾਰ ਵਿੱਚ ਸ਼ੁੱਕਰਵਾਰ, 1 ਮਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਸਥਿਰ ਰਹੀਆਂ ਹਨ। ਦੋਵਾਂ ਧਾਤਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਆਪਣੇ ਪੁਰਾਣੇ ਭਾਅ...

ਖ਼ਰੀਦਦਾਰਾਂ ਨੂੰ ਝਟਕਾ! ਸੋਨੇ ਦੀਆਂ ਕੀਮਤਾਂ ਨੇ ਮਾਰੀ ਲੰਬੀ ਛਾਲ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਆਪਣੇ ਸ਼ਹਿਰ 'ਚ 24K, 22K ਅਤੇ 18K ਦੇ ਤਾਜ਼ਾ ਭਾਅ

Edited by  Lajwinder Kaur Updated: Wed, 29 Apr 2026 11:31:38

ਪਿਛਲੇ ਕੁੱਝ ਦਿਨਾਂ ਤੋਂ ਸੋਨਾ-ਚਾਂਦੀ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਪਰ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। MCX (ਮਲਟੀ ਕਮੋਡਿਟੀ ਐਕਸਚੇਂਜ)...

ਸੋਨਾ-ਚਾਂਦੀ ਖ਼ਰੀਦਣ ਦਾ ਸਹੀ ਸਮਾਂ: ਅੱਜ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ

Edited by  Lajwinder Kaur Updated: Tue, 28 Apr 2026 12:28:14

ਘਰੇਲੂ ਫਿਊਚਰ ਮਾਰਕੀਟ ਵਿੱਚ ਮੰਗਲਵਾਰ, 28 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 5...

Latest News