Friday, 16th of October 2026

Power Slap

ਪੰਜਾਬੀ ਰੈਸਲਰ ਅਮਨਪ੍ਰੀਤ ਦਾ ਜਲਵਾ, ਇੱਕ ਜ਼ੋਰਦਾਰ ਥੱਪੜ ਦੇ ਨਾਲ WWE ਦਾ ਚੈਂਪੀਅਨ ਬੇਹੋਸ਼; ਜ਼ਮੀਨ 'ਤੇ ਡਿੱਗਿਆ, ਮੁੜ ਕੇ ਉੱਠ ਨਾ ਸਕਿਆ, ਦੇਖੋ ਜਿੱਤ ਦੀ ਵੀਡੀਓ

Edited by  Lajwinder Kaur Updated: Tue, 14 Jul 2026 16:24:38

ਸੋਸ਼ਲ ਮੀਡੀਆ ਉੱਤੇ ਪੰਜਾਬ ਦਾ ਪੁੱਤਰ ਮਹਾਬਲੀ ਸ਼ੇਰਾ ਛਾਇਆ ਹੋਇਆ ਹੈ। ਜੀ ਹਾਂ  ਫਿਰੋਜ਼ਪੁਰ ਦੇ ਰਹਿਣ ਵਾਲੇ ਪੰਜਾਬੀ ਪਹਿਲਵਾਨ ਅਮਨਪ੍ਰੀਤ ਸਿੰਘ (ਸ਼ੇਰਾ) ਨੇ 'ਪਾਵਰ ਸਲੈਪ' ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਲਾਸ...