Friday, 9th of October 2026

Partition

ਵੰਡ ਤੋਂ ਲੈ ਕੇ ਹਰੀ ਕ੍ਰਾਂਤੀ ਤੱਕ ਪੰਜਾਬ ਦਾ ਯੋਗਦਾਨ: GTC ਨੈੱਟਵਰਕ ਦੇ MD ਰਬਿੰਦਰ ਨਾਰਾਇਣ ਬੋਲੇ- ‘ਸਿਰਫ਼ ਛਵੀ ਨਹੀਂ, ਦੇਸ਼ ਪ੍ਰਤੀ ਅਸਲ ਯੋਗਦਾਨ ਨੂੰ ਵੀ ਦੇਖੋ’

Edited by  Lajwinder Kaur Updated: Sat, 15 Aug 2026 15:33:12

ਆਜ਼ਾਦੀ ਦੇ ਮੌਕੇ 'ਤੇ ਜੀ.ਟੀ.ਸੀ. (GTC) ਨੈੱਟਵਰਕ ਦੇ ਫਾਊਂਡਰ, ਮੈਨੇਜਿੰਗ ਡਾਇਰੈਕਟਰ (MD) ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਪੰਜਾਬ ਦੀ ਬਦਲਦੀ ਅਤੇ ਅਕਸਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਛਵੀ 'ਤੇ ਬਹੁਤ...