Monday, 21st of September 2026

Jaspal Rana

ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ: 9 ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਦਿਹਾਂਤ, ਦੇਸ਼ ਭਰ 'ਚ ਸੋਗ ਦੀ ਲਹਿਰ

Edited by  Lajwinder Kaur Updated: Fri, 12 Jun 2026 11:22:41

ਖੇਡ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ, ਜਿਸ ਕਰਕੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਭਾਰਤ ਦੇ ਮਸ਼ਹੂਰ ਨਿਸ਼ਾਨੇਬਾਜ਼ੀ ਕੋਚ ਅਤੇ ਸਾਬਕਾ ਏਸ਼ੀਅਨ...