Sunday, 4th of October 2026

Holidays

ਮਹਿਲਾ ਅਧਿਆਪਕਾਂ ਲਈ ਚੰਗੀ ਖਬਰ! ਸਿੱਖਿਆ ਮੰਤਰੀ ਦਾ ਵੱਡਾ ਐਲਾਨ..ਇਸ ਸੂਬੇ 'ਚ 3 ਅਕਤੂਬਰ ਨੂੰ ਰਹੇਗੀ ਸਰਕਾਰੀ ਛੁੱਟੀ, ਜਾਣੋ ਵਜ੍ਹਾ

Edited by  Lajwinder Kaur Updated: Tue, 29 Sep 2026 17:15:23

ਮਹਿਲਾ ਅਧਿਆਪਕਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ, ਕਿਉਂਕਿ ਸਿੱਖਿਆ ਵਿਭਾਗ ਵੱਲੋਂ 3 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਜਿਤੀਆ ਵਰਤ ਰੱਖਣ...

ਪੰਜਾਬ ‘ਚ ਸਤੰਬਰ ਦੇ ਆਖਰੀ ਹਫ਼ਤੇ ਛੁੱਟੀਆਂ ਦੀ ਝੜੀ: ਵਿਦਿਆਰਥੀਆਂ ਤੇ ਸਰਕਾਰੀ ਕਰਮਚਾਰੀਆਂ ਲਈ ਲਗਾਤਾਰ 4 ਦਿਨ ਬੰਦ ਰਹਿਣਗੇ ਸਕੂਲ-ਦਫ਼ਤਰ

Edited by  Lajwinder Kaur Updated: Mon, 21 Sep 2026 15:38:26

ਪੰਜਾਬ ਦੇ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਇੱਕ ਵੱਡੀ ਅਤੇ ਖ਼ੁਸ਼ਖ਼ਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ। ਆਉਣ ਵਾਲੇ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਛੁੱਟੀਆਂ ਦਾ ਇੱਕ ਲੰਮਾ ਦੌਰ ਸ਼ੁਰੂ...

ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਖੁਸ਼ਖਬਰੀ: ਆ ਰਹੀਆਂ ਨੇ 4 ਛੁੱਟੀਆਂ, ਜਾਣੋ ਕਿਹੜੇ ਸੂਬਿਆਂ ‘ਚ...

Edited by  Lajwinder Kaur Updated: Wed, 16 Sep 2026 12:50:27

ਸਤੰਬਰ ਦਾ ਮਹੀਨਾ ਕਈ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਬਹੁਤ ਖਾਸ ਰਹਿਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਛੁੱਟੀਆਂ ਆਉਣ ਵਾਲੀਆਂ ਹਨ। ਤਿਉਹਾਰਾਂ ਦੇ...

ਅਗਲੇ ਹਫਤੇ ਵੀ ਲਗਾਤਾਰ ਤਿੰਨ ਛੁੱਟੀਆਂ! ਬੱਚਿਆਂ ਤੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ....

Edited by  Lajwinder Kaur Updated: Thu, 03 Sep 2026 17:44:30

ਸਤੰਬਰ ਮਹੀਨਾ ਛੁੱਟੀਆਂ ਦੇ ਪੱਖ ਤੋਂ ਮੁਲਾਜ਼ਮਾਂ ਅਤੇ ਬੱਚਿਆਂ ਦੇ ਲਈ ਕਾਫੀ ਖਾਸ ਹੋਣ ਵਾਲਾ ਹੈ। ਪਹਿਲੇ ਹਫਤੇ ਵੀ ਤਿੰਨ ਲਗਾਤਾਰ ਛੁੱਟੀਆਂ ਆ ਰਹੀਆਂ ਹਨ। ਨਾਲ ਹੀ ਦੱਸ ਦਈਏ ਅਗਲੇ...

ਜਨਮ-ਅਸ਼ਟਮੀ ਦੇ ਦਿਨ ਬੈਂਕ ਬੰਦ ਰਹਿਣਗੇ? ਜਾਣੋ ਸ਼ੁੱਕਰਵਾਰ ਨੂੰ ਛੁੱਟੀ ਹੈ ਜਾਂ ਨਹੀਂ…

Edited by  Lajwinder Kaur Updated: Wed, 02 Sep 2026 10:17:38

ਆਮ ਆਦਮੀ ਨੂੰ ਹਮੇਸ਼ਾ ਕਿਸੇ ਨਾ ਕਿਸੇ ਕੰਮ ਲਈ ਬੈਂਕ ਜਾਣਾ ਹੀ ਪੈਂਦਾ ਹੈ। ਇਸ ਲਈ ਪਹਿਲਾਂ ਪਤਾ ਕਰ ਲੈਣਾ ਚਾਹੀਦਾ ਹੈ ਕਿ ਅੱਜ ਬੈਂਕ ਖੁੱਲ੍ਹੇ ਹਨ ਜਾਂ ਨਹੀਂ। ਕਈ...

3 ਦਿਨ ਬੰਦ ਰਹਿਣਗੇ ਸਕੂਲ: 27 ਤੋਂ 29 ਅਗਸਤ ਤੱਕ ਛੁੱਟੀ, DC ਅੰਮ੍ਰਿਤਸਰ ਵੱਲੋਂ ਹੁਕਮ ਜਾਰੀ...

Edited by  Lajwinder Kaur Updated: Wed, 26 Aug 2026 10:13:25

ਲਓ ਜੀ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਰੱਖੜ ਪੁੰਨਿਆ ਮੇਲੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਬਕਾਲਾ ਸਾਹਿਬ ਖੇਤਰ ਦੇ 18 ਸਕੂਲਾਂ ਵਿੱਚ ਤਿੰਨ ਦਿਨਾਂ ਦੀ ਛੁੱਟੀ ਦਾ...

ਅਗਸਤ ਦੇ ਆਖ਼ਰੀ ਦਿਨਾਂ ‘ਚ ਛੁੱਟੀਆਂ ਦੀ ਭਰਮਾਰ: ਜਾਣੋ ਕਦੋਂ-ਕਦੋਂ ਬੰਦ ਰਹਿਣਗੇ ਸਕੂਲ, ਕਾਲਜ ਅਤੇ ਬੈਂਕ

Edited by  Lajwinder Kaur Updated: Sat, 22 Aug 2026 17:26:41

ਅਗਸਤ ਮਹੀਨਾ ਖ਼ਤਮ ਹੋਣ ਵਿੱਚ ਹੁਣ ਸਿਰਫ਼ 8 ਦਿਨ ਹੀ ਬਾਕੀ ਹਨ। ਇਸ ਦੌਰਾਨ ਵੱਖ-ਵੱਖ ਤਿਉਹਾਰਾਂ ਅਤੇ ਹਫ਼ਤਾਵਾਰੀ ਛੁੱਟੀਆਂ ਦੇ ਚਲਦਿਆਂ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਕਈ ਦਿਨ ਬੰਦ...

ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ: ਆ ਗਈਆਂ ਲਗਾਤਾਰ ਤਿੰਨ ਛੁੱਟੀਆਂ, ਜਾਣੋ ਪੂਰੀ ਡਿਟੇਲ

Edited by  Lajwinder Kaur Updated: Wed, 19 Aug 2026 14:16:45

ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ, ਦੇਸ਼ ਦੇ ਕਈ ਰਾਜਾਂ ਵਿੱਚ ਵਿਦਿਆਰਥੀ  ਲਗਾਤਾਰ 3 ਦਿਨਾਂ ਦੀਆਂ ਛੁੱਟੀਆਂ (21...

ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਹਿਮ ਖ਼ਬਰ! 17 ਅਗਸਤ ਨੂੰ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ...

Edited by  Lajwinder Kaur Updated: Sat, 15 Aug 2026 15:57:55

ਦੇਸ਼ ਭਰ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੇ ਵਿਚਕਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। 15 ਅਗਸਤ ਦੇ ਸਮਾਰੋਹਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨੂੰ...

ਪੰਜਾਬ ‘ਚ ਆ ਗਈਆਂ ਲਗਾਤਾਰ ਦੋ ਛੁੱਟੀਆਂ! ਕਈ ਥਾਵਾਂ ‘ਤੇ ਤਿੰਨ ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ

Edited by  Lajwinder Kaur Updated: Wed, 12 Aug 2026 11:58:09

ਪੰਜਾਬ ਅਤੇ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਇਸ ਮਹੀਨੇ ਲਗਾਤਾਰ ਛੁੱਟੀਆਂ ਆਉਣ ਕਾਰਨ ਲੋਕਾਂ ਨੂੰ ਘੁੰਮਣ-ਫਿਰਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ...