Sunday, 1st of November 2026

Gold And Silver

ਚਾਂਦੀ ₹ 4,421 ਦੀ ਗਿਰਾਵਟ ਨਾਲ ₹ 2.47 ਲੱਖ 'ਤੇ ਪਹੁੰਚੀ, ਸੋਨਾ ਇੰਨੇ ਰੁਪਏ ਹੋਇਆ ਸਸਤਾ! ਜਾਣੋ 10 ਗ੍ਰਾਮ ਦੀਆਂ ਕੀਮਤਾਂ

Edited by  Lajwinder Kaur Updated: Tue, 16 Jun 2026 13:19:06

ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ 16 ਜੂਨ ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਇੱਕ ਕਿਲੋ ਚਾਂਦੀ ਦੀ ਕੀਮਤ 4,421 ਰੁਪਏ ਘੱਟ...

ਸੋਨਾ ਹੋਇਆ ਸਸਤਾ: ਕੀਮਤਾਂ 'ਚ ਆਈ ਵੱਡੀ ਗਿਰਾਵਟ, ਚਾਂਦੀ ਵੀ ਪਈ ਫਿੱਕੀ

Edited by  Lajwinder Kaur Updated: Sat, 06 Jun 2026 12:06:25

ਅੱਜ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਵਿੱਚ ਰੁਜ਼ਗਾਰ ਦੇ ਮਜ਼ਬੂਤ ਅੰਕੜੇ (Non-Farm Payrolls Data) ਸਾਹਮਣੇ ਆਉਣ ਅਤੇ ਡਾਲਰ...

ਅੱਜ ਚਾਂਦੀ 5,600 ਰੁਪਏ ਸਸਤੀ, ਸੋਨਾ ਵੀ ਹੋਇਆ ਨਰਮ; ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ

Edited by  Lajwinder Kaur Updated: Fri, 05 Jun 2026 12:01:35

ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐਮ.ਸੀ.ਐਕਸ. (MCX) 'ਤੇ ਸ਼ੁਰੂਆਤੀ ਕਾਰੋਬਾਰ ਵਿੱਚ ਚਾਂਦੀ ਦੀ ਕੀਮਤ ਵਿੱਚ 5,600 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ,...

1 ਜੂਨ ਨੂੰ ਬਾਜ਼ਾਰ ਖੁੱਲ੍ਹਦੇ ਹੀ ਸੋਨਾ 1,600 ਰੁਪਏ ਸਸਤਾ, ਚਾਂਦੀ ‘ਚ ਵੀ ਗਿਰਾਵਟ; ਜਾਣੋ 10 ਗ੍ਰਾਮ ਸੋਨੇ-ਚਾਂਦੀ ਦੀਆਂ ਕੀਮਤਾਂ

Edited by  Lajwinder Kaur Updated: Mon, 01 Jun 2026 12:47:33

ਅੱਜ ਤੋਂ ਜੂਨ ਮਹੀਨੇ ਦੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਬਹੁਤ ਸਾਰੇ ਨਿਯਮ ਬਦਲੇ ਹਨ। ਮਹੀਨੇ ਦੇ ਪਹਿਲੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ...

ਸ਼ਨੀਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਮੁੜ ਉਛਾਲ, ਜਾਣੋ ਅੱਜ ਦੇ ਤਾਜ਼ਾ ਰੇਟ...

Edited by  Lajwinder Kaur Updated: Sat, 30 May 2026 10:52:53

ਅੱਜ ਸ਼ਨੀਵਾਰ, 30 ਮਈ ਨੂੰ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 'GoodReturns' ਵੈੱਬਸਾਈਟ ਮੁਤਾਬਕ, ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 24-ਕੈਰੇਟ ਸੋਨੇ ਦੀ...

ਸੋਨੇ-ਚਾਂਦੀ ਦੇ ਭਾਅ 'ਚ ਵੱਡੀ ਗਿਰਾਵਟ: ਜਾਣੋ ਅੱਜ 10 ਗ੍ਰਾਮ ਦੇ ਕੀ ਨੇ ਰੇਟ

Edited by  Lajwinder Kaur Updated: Fri, 29 May 2026 12:24:42

ਦੇਸ਼ ਭਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦਾ ਮੁੱਖ ਕਾਰਨ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਦੀਆਂ ਸਕਾਰਾਤਮਕ ਖ਼ਬਰਾਂ ਹਨ, ਜਿਸ ਨਾਲ...

ਸੋਨੇ-ਚਾਂਦੀ ਦੇ ਭਾਅ ਵਧੇ: ਚਾਂਦੀ 2,000 ਰੁਪਏ ਮਹਿੰਗੀ, ਚੈੱਕ ਕਰੋ 24K, 22K ਅਤੇ 18K ਦੇ ਅੱਜ ਦੇ ਰੇਟ

Edited by  Lajwinder Kaur Updated: Wed, 27 May 2026 12:13:00

ਜਦੋਂ ਦੀ ਮਿਡਲ ਈਸਟ ਦੇ ਵਿੱਚ ਜੰਗ ਚੱਲ ਰਹੀ ਹੈ ਉਥੋਂ ਤੋਂ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਧਾਤੂ...

ਬਜ਼ਾਰ ਖੁੱਲ੍ਹਦਿਆਂ ਹੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹਲਚਲ, 22K ਅਤੇ 24K ਦੇ ਰੇਟਾਂ ਨੇ ਹੈਰਾਨ ਕੀਤਾ

Edited by  Lajwinder Kaur Updated: Mon, 25 May 2026 13:12:25

ਦੇਸ਼ ਭਰ ਦੇ ਸਰਾਫ਼ਾ ਬਾਜ਼ਾਰਾਂ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਿਆਹਾਂ ਦੇ ਸੀਜ਼ਨ ਅਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤ ਸੰਕੇਤਾਂ...

ਸੋਨੇ-ਚਾਂਦੀ ਦੇ ਭਾਅ 'ਚ ਵੱਡੀ ਗਿਰਾਵਟ, ਚਾਂਦੀ ₹3300 ਫਿਸਲੀ; ਜਾਣੋ ਆਪਣੇ ਸ਼ਹਿਰ 'ਚ 22 ਤੇ 24 ਕੈਰੇਟ ਦਾ ਭਾਅ

Edited by  Lajwinder Kaur Updated: Sat, 23 May 2026 11:20:10

ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ (ਦਿੱਲੀ) ਦੇ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਖੋ-ਵੱਖਰਾ ਰੁਝਾਨ ਦੇਖਣ ਨੂੰ ਮਿਲਿਆ। ਜਿੱਥੇ ਚਾਂਦੀ 2.71 ਲੱਖ ਰੁਪਏ ਪ੍ਰਤੀ ਕਿੱਲੋ ਦੇ ਪੱਧਰ 'ਤੇ...

ਡਾਲਰ ਦੀ ਮਜ਼ਬੂਤੀ ਕਾਰਨ ਸੋਨਾ-ਚਾਂਦੀ ਹੋਇਆ ਸਸਤਾ; ਜਾਣੋ MCX 'ਤੇ ਅੱਜ ਦਾ ਤਾਜ਼ਾ ਰੇਟ

Edited by  Lajwinder Kaur Updated: Fri, 22 May 2026 11:16:31

ਘਰੇਲੂ ਕਮੋਡਿਟੀ ਬਾਜ਼ਾਰ ਵਿੱਚ ਕਮਜ਼ੋਰ ਗਲੋਬਲ ਸੰਕੇਤਾਂ, ਡਾਲਰ ਦੀ ਮਜ਼ਬੂਤੀ ਅਤੇ ਮਹਿੰਗਾਈ ਵਧਣ ਦੀਆਂ ਚਿੰਤਾਵਾਂ ਦਰਮਿਆਨ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ...