Friday, 16th of October 2026

Expensive

1 ਸਤੰਬਰ ਤੋਂ ਬਦਲੇ ਨਿਯਮ: ਦੁੱਧ ਤੇ ਸਿਲੰਡਰ ਮਹਿੰਗੇ, ਗੱਡੀ ਖਰੀਦਣਾ ਵੀ ਹੋਇਆ ਮਹਿੰਗਾ, ਜਾਣੋ ਕਿਹੜੇ ਨਵੇਂ ਨਿਯਮ ਹੋਏ ਲਾਗੂ

Edited by  Lajwinder Kaur Updated: Tue, 01 Sep 2026 10:14:54

ਸਤੰਬਰ ਦੀ ਸ਼ੁਰੂਆਤ ਆਮ ਲੋਕਾਂ ਲਈ ਰਾਹਤ ਵਾਲੀ ਨਹੀਂ ਹੈ। 1 ਸਤੰਬਰ 2026 ਤੋਂ ਕਈ ਵੱਡੇ ਬਦਲਾਅ ਲਾਗੂ ਹੋ ਗਏ ਹਨ, ਜਿਸ ਕਾਰਨ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ ਵਧ ਗਏ...