Monday, 17th of August 2026

AAP

Trending News

ਸਿਆਸੀ ਉਲਟਫੇਰ: 'ਆਪ' ਨੂੰ ਵੱਡਾ ਝਟਕਾ, ਸੈਂਕੜੇ ਵਰਕਰਾਂ ਸਮੇਤ ਕਈ ਆਗੂਆਂ ਨੇ ਫੜਿਆ ਕਾਂਗਰਸ ਦਾ 'ਹੱਥ'

Edited by  Lajwinder Kaur Updated: Wed, 15 Jul 2026 12:32:23

ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਿਆਸਤ ਵਿੱਚ ਮੰਗਲਵਾਰ (14 ਜੁਲਾਈ) ਨੂੰ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਕਈ ਅਹਿਮ ਆਗੂਆਂ ਅਤੇ ਵਰਕਰਾਂ ਨੇ...

ਪੰਜਾਬ ਸਿਆਸਤ ‘ਚ ਵੱਡਾ ਫੇਰਬਦਲ: ‘ਆਪ’ ਵੱਲੋਂ ਇਸ ਨਾਮੀ ਆਗੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਜ਼ਿਲ੍ਹਾ ਇੰਚਾਰਜ ਕੀਤਾ ਨਿਯੁਕਤ…

Edited by  Lajwinder Kaur Updated: Thu, 09 Jul 2026 14:41:34

ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਇਸ ਵੇਲੇ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ (AAP) ਪੰਜਾਬ ਨੇ ਇੱਕ ਅਹਿਮ ਐਲਾਨ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ...

ਕਪੂਰਥਲਾ ਨਗਰ ਨਿਗਮ 'ਤੇ 'ਆਪ' ਦਾ ਕਬਜ਼ਾ; ਜਾਣੋ ਕਿਹੜੇ ਆਗੂ ਨੇ ਸੰਭਾਲੀ ਮੇਅਰ ਦੀ ਕਮਾਨ, ਕੌਣ ਚੁਣਿਆ ਗਿਆ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ!

Edited by  Lajwinder Kaur Updated: Wed, 08 Jul 2026 17:05:32

ਕਪੂਰਥਲਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇੱਕ ਵੱਡੀ ਸਿਆਸੀ ਜਿੱਤ ਦਰਜ ਕਰਦਿਆਂ ਮੇਅਰ ਅਤੇ ਦੋਵਾਂ ਡਿਪਟੀ ਮੇਅਰਾਂ ਦੇ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਹੈ। ਇਸ ਨਵੀਂ ਚੋਣ...

ਹਲਕਾ ਘਨੌਰ ‘ਚ ਸ਼੍ਰੋਮਣੀ ਅਕਾਲੀ ਦਲ ਹੋਈ ਹੋਰ ਮਜ਼ਬੂਤ; 'ਆਪ' ਤੇ ‘ਕਾਂਗਰਸ’ ਛੱਡ ਸੈਂਕੜੇ ਨੌਜਵਾਨ ਅਕਾਲੀ ਦਲ 'ਚ ਸ਼ਾਮਲ

Edited by  Lajwinder Kaur Updated: Wed, 08 Jul 2026 16:52:08

ਹਲਕਾ ਘਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਪਿੰਡ ਅਜਰਾਵਰ ਵਿਖੇ ਸੈਂਕੜੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ...

ਪੰਜਾਬ ਭਾਜਪਾ ਨੂੰ ਵੱਡਾ ਝਟਕਾ! ਸਾਬਕਾ ਵਿਧਾਇਕ ਬਲਵਿੰਦਰ ਲਾਡੀ ਨੇ ਆਪਣੇ ਸਾਥੀਆਂ ਸਣੇ ਫੜਿਆ 'ਆਪ' ਦਾ ਪੱਲਾ, ਸਿਆਸੀ ਹਲਚਲ ਤੇਜ਼…

Edited by  Lajwinder Kaur Updated: Tue, 07 Jul 2026 16:23:47

ਪੰਜਾਬ ਦੀ ਸਿਆਸਤ ਵਿੱਚ ਚੋਣਾਂ ਦੇ ਮਾਹੌਲ ਤੋਂ ਪਹਿਲਾਂ ਹੀ ਪਾਰਟੀਬਾਜ਼ੀ ਅਤੇ ਆਗੂਆਂ ਦੇ ਦਲ-ਬਦਲ ਦਾ ਸਿਲਸਿਲਾ ਪੂਰੇ ਜ਼ੋਰਾਂ 'ਤੇ ਹੈ। ਇਸੇ ਕੜੀ ਤਹਿਤ ਪੰਜਾਬ ਭਾਰਤੀ ਜਨਤਾ ਪਾਰਟੀ (BJP) ਨੂੰ...

ਬਠਿੰਡਾ ‘ਚ ‘ਆਪ' ਨੂੰ ਵੱਡਾ ਹੁੰਗਾਰਾ; 50 ਤੋਂ ਵੱਧ ਪਰਿਵਾਰ ਪਾਰਟੀ 'ਚ ਸ਼ਾਮਲ, ਵਿਕਾਸ ਤੋਂ ਪ੍ਰਭਾਵਿਤ ਹੋ ਕੇ AAP ਨਾਲ ਜੁੜੇ

Edited by  Lajwinder Kaur Updated: Tue, 07 Jul 2026 11:16:02

ਬਠਿੰਡਾ ਦੇ ਵਾਰਡ ਨੰਬਰ 25 ਅਧੀਨ ਆਉਂਦੀ ਅਮਰਪੂਰਾ ਬਸਤੀ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਕਾਫਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਇਲਾਕੇ ਦੇ 50 ਤੋਂ ਵੱਧ...

ਆਮ ਆਦਮੀ ਪਾਰਟੀ ਵੱਲੋਂ ਵੱਡਾ ਫ਼ੈਸਲਾ: ਇਸ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ ਕੀਤਾ ਨਿਯੁਕਤ

Edited by  Lajwinder Kaur Updated: Wed, 01 Jul 2026 16:16:51

ਆਮ ਆਦਮੀ ਪਾਰਟੀ (AAP) ਪੰਜਾਬ ਵੱਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਪਾਰਟੀ ਦੀ ਹਾਈਕਮਾਂਡ ਨੇ ਡੇਰਾਬੱਸੀ ਹਲਕੇ ਵਿੱਚ...

'ਆਪ' ਦਾ ਵੱਡਾ ਐਕਸ਼ਨ: ਪੁਰਾਣੇ ਇੰਚਾਰਜਾਂ ਦੀ ਛੁੱਟੀ, ਜਾਣੋ ਕਿਹੜੇ ਆਗੂਆਂ ਦੇ ਹੱਥ ਆਈ ਹੁਣ ਕਮਾਨ, ਪਾਰਟੀ ‘ਚ ਮੱਚੀ ਹਲਚਲ…

Edited by  Lajwinder Kaur Updated: Wed, 01 Jul 2026 14:17:02

ਪਠਾਨਕੋਟ ਵਿੱਚ ਆਮ ਆਦਮੀ ਪਾਰਟੀ (AAP) ਨੇ ਇੱਕ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ 2022 ਵਿੱਚ ਪਠਾਨਕੋਟ ਤੋਂ ਉਮੀਦਵਾਰ ਰਹੇ ਵਿਭੂਤੀ ਸ਼ਰਮਾ ਅਤੇ ਸੁਜਾਨਪੁਰ ਤੋਂ ਉਮੀਦਵਾਰ ਰਹੇ ਠਾਕੁਰ ਅਮਿਤ ਸਿੰਘ...

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਿੱਖਾ ਤੰਜ਼; ਪੋਸਟ ਪਾ ਆਖੀ ਵੱਡੀ ਗੱਲ- 'ਜੇ ਬਾਦਲਾਂ ਦੀ ਸਰਕਾਰ ਹੁੰਦੀ, ਤਾਂ MLA ਅਕਾਲ ਤਖ਼ਤ 'ਤੇ ਪੇਸ਼ ਨਾ ਹੁੰਦੇ'

Edited by  Lajwinder Kaur Updated: Tue, 30 Jun 2026 12:11:05

ਬੇਅਦਬੀ ਕਾਨੂੰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਹੋਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਨ੍ਹਾਂ ਨਾਂਅ ਲਏ ਅਕਾਲੀ ਦਲ ਨੂੰ ਘੇਰਿਆ ਅਤੇ...

‘ਆਪ’ ਵੱਲੋਂ ਵੱਡਾ ਐਕਸ਼ਨ! ਚੋਣਾਂ ਲਈ ਉਮੀਦਵਾਰਾਂ ਦਾ ਐਲਾਨ, 50 ਵਾਰਡਾਂ ਦੀ ਲਿਸਟ ਜਾਰੀ

Edited by  Lajwinder Kaur Updated: Wed, 24 Jun 2026 14:18:19

ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਦੇ ਨਾਲ ਕੰਮ ਕਰ ਰਹੀ ਹੈ। ਇਸ ਲਈ ਨਗਰ ਨਿਗਮ ਚੋਣਾਂ ਦੇ ਵਿੱਚ ਹਰ ਪਾਰਟੀ ਵਧੀਆ ਪ੍ਰਦਰਸ਼ਨ ਕਰਕੇ...

Punjabi Shorts

Latest News