Sunday, 11th of January 2026

ਵੋਟਿੰਗ ਦਾ ਸਮਾਂ ਹੋਇਆ ਖ਼ਤਮ

Reported by: Sukhjinder Singh  |  Edited by: Jitendra Baghel  |  December 13th 2025 06:47 PM  |  Updated: December 14th 2025 04:19 PM
ਵੋਟਿੰਗ ਦਾ ਸਮਾਂ ਹੋਇਆ ਖ਼ਤਮ

ਵੋਟਿੰਗ ਦਾ ਸਮਾਂ ਹੋਇਆ ਖ਼ਤਮ

  • Dec 14, 2025 04:19 PM
    ਵੋਟਿੰਗ ਦਾ ਸਮਾਂ ਹੋਇਆ ਖ਼ਤਮ

    ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ ਖਤਮ  

    ਹੁਣ 17 ਦਸੰਬਰ ਨੂੰ ਨਤੀਜਿਆਂ ਦਾ ਹੋਵੇਗਾ ਐਲਾਨ

  • Dec 14, 2025 04:17 PM
    ਪਿੰਡ ਬਾਦਲ ਚ ਵੋਟ ਪਾਉਣ ਪਹੁੰਚੇ ਸੁਖਬੀਰ ਸਿੰਘ ਬਾਦਲ

  • Dec 14, 2025 04:15 PM
    ਵੋਟਾਂ ਦਰਮਿਆਨ ਮੁੱਲਾਂਪੁਰ ਦਾਖਾ ਦੇ ਬੱਦੋਵਾਲ ਚ ਭਖਿਆ ਮਾਹੌਲ

  • Dec 14, 2025 03:30 PM
    MP ਚਰਨਜੀਤ ਸਿੰਘ ਚੰਨੀ ਦਾ ਪੰਜਾਬ ਸਰਕਾਰ 'ਤੇ ਸ਼ਬਦੀ ਹਮਲਾ

    ਕਿਹਾ-AAP ਨੇ 10 ਫੀਸਦ ਬੈਲਟ ਪੇਪਰ ਅੰਬਾਲਾ ਤੋਂ ਛਪਵਾਏ

    ਵੋਟਾਂ ਵਾਲੇ ਬਾਕਸ ਦੀ ਸੁਰੱਖਿਆ 'ਤੇ ਵੀ ਚੁੱਕੇ ਸਵਾਲ

    ਬੀਤੀ ਰਾਤ ਵਟਸਐਪ ਗਰੁੱਪ 'ਚ ਪਾਏ ਬੈਲਟ ਪੇਪਰ: ਚੰਨੀ

    ਕਿਹਾ- ਜੋ ਦਾਅਵਾ ਮੈਂ ਕੀਤਾ ਸੀ ਉਹ ਸਹੀ ਸਾਬਿਤ ਹੋ ਰਿਹਾ

    ਸੱਤਾਧਾਰੀ ਪਾਰਟੀ ਦੇ ਲੋਕ ਵੋਟਰਾਂ ਨੂੰ ਧਮਕਾ ਰਹੇ ਹਨ: ਚੰਨੀ

  • Dec 14, 2025 02:57 PM
    ਮੁੱਖ ਮੰਤਰੀ ਭਗਵੰਤ ਮਾਨ ਨੇ ਭੁਗਤਾਈ ਵੋਟ

    ਲੋਕਾਂ ਨੂੰ ਕੀਤੀ ਅਪੀਲ-ਜਮਹੂਰੀ ਹੱਕ ਦਾ ਕਰੋ ਇਸਤੇਮਾਲ

    ਵਿਕਾਸ ਲਈ ਪਸੰਦੀਦਾ ਉਮੀਦਵਾਰ ਨੂੰ ਕਰੋ ਵੋਟ : ਭਗਵੰਤ ਮਾਨ

    ‘ਹਾਰ ਤੋਂ ਬੌਖਲਾਏ ਵਿਰੋਧੀ ਲਗਾ ਰਹੇ ਇਲਜ਼ਾਮ’

  • Dec 14, 2025 02:32 PM
    ਪੇਂਡੂ ਚੋਣਾਂ ਦਾ ਦੰਗਲ, ਵੋਟਿੰਗ ਜਾਰੀ ਵੋਟਰਾਂ ਵਿੱਚ ਉਤਸ਼ਾਹ

  • Dec 14, 2025 02:31 PM
    ਪੇਂਡੂ ਚੋਣਾਂ ਦਾ ਦੰਗਲ, ਵੋਟਿੰਗ ਜਾਰੀ ਵੋਟਰਾਂ ਵਿੱਚ ਉਤਸ਼ਾਹ

  • Dec 14, 2025 12:20 PM
    ਪਠਾਨਕੋਟ ਚ ਵੋਟ ਭੁਗਤਾਉਣ ਪਹੁੰਚੇ ਲਾਲ ਚੰਦ ਕਟਾਰੂਚੱਕ

  • Dec 14, 2025 12:19 PM
    ਪਰਮਿੰਦਰ ਢੀਂਡਸਾ ਨੇ ਲੋਕਾਂ ਨੂੰ ਵੋਟ ਪਾਉਣ ਲਈ ਕੀਤੀ ਅਪੀਲ

  • Dec 14, 2025 12:18 PM
    ਫ਼ਿਰੋਜ਼ਪੁਰ ਚ ਦਿੱਗਜ਼ਾਂ ਨੇ ਭੁਗਤਾਈ ਵੋਟ

  • Dec 14, 2025 12:06 PM
    ਜਲਾਲਾਬਾਦ ਚ ਵੋਟ ਪਾਉਣ ਪਹੁੰਚਿਆ ਲਾੜਾ

  • Dec 14, 2025 12:05 PM
    ਪਠਾਨਕੋਟ ਚ ਲੋਕਾਂ ਨੇ ਉਤਸ਼ਾਹ ਨਾਲ ਪਾਈ ਵੋਟ

  • Dec 14, 2025 12:02 PM
    ਸੰਗਰੂਰ ਚ ਲੋਕਾਂ ਨੇ ਉਤਸ਼ਾਹ ਨਾਲ ਲਿਆ ਵੋਟਿੰਗ ਚ ਹਿੱਸਾ

  • Dec 14, 2025 11:42 AM
    ਭਾਦਲਾ ਨੀਚਾ, ਖੰਨਾ

    ਵੋਟਰ ਸੂਚੀ ਨੂੰ ਲੈ ਕੇ ਵਿਵਾਦ

    ਦੇਰੀ ਨਾਲ ਸ਼ੁਰੂ ਹੋਈ ਵੋਟਿੰਗ

  • Dec 14, 2025 11:22 AM
    ਪੇਂਡੂ ਦੰਗਲ ਲਈ ਵੋਟਿੰਗ ਜਾਰੀ

    ਨਵੇਂ ਪ੍ਰਧਾਨਾਂ ਦੀ ਚੋਣ, ਜਿੱਤੇਗਾ ਕੌਣ ?

    ਬੈਲਟ BOX ‘ਚ ਉਮੀਦਵਾਰਾਂ ਦੀ ਕਿਸਮਤ 

    ਦਿੱਗਜ ਆਗੂਆਂ ਨੇ ਭੁਗਤਾਈ ਵੋਟ

  • Dec 14, 2025 11:14 AM
    ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

    ਹਲਕਾ ਅਜਨਾਲਾ ’ਚ ਸਵੇਰੇ 10 ਵਜੇ ਤੱਕ ਹੋਈ 6% ਵੋਟਿੰਗ

    ਮੋਗਾ ’ਚ 10 ਵਜੇ ਤੱਕ 7.52% ਵੋਟਿੰਗ

    ਕਪੂਰਥਲਾ ’ਚ 2 ਘੰਟੇ ’ਚ ਕਰੀਬ 7% ਵੋਟਿੰਗ

    ਬਰਨਾਲਾ ’ਚ 10 ਵਜੇ ਤੱਕ 8.30% ਵੋਟਿੰਗ 

    ਗੁਰਦਾਸਪੁਰ ’ਚ 10 ਵਜੇ ਤੱਕ 6% ਵੋਟਿੰਗ

    ਤਰਨਤਾਰਨ ’ਚ 7 % ਵੋਟਿੰਗ

    ਲੁਧਿਆਣਾ ’ਚ 10 ਵਜੇ ਤੱਕ 7.2% ਵੋਟਿੰਗ

  • Dec 14, 2025 10:09 AM
    ਪੇਂਡੂ ਦੰਗਲ ਲਈ ਵੋਟਿੰਗ ਜਾਰੀ

    ਨਵੇਂ ਪ੍ਰਧਾਨਾਂ ਦੀ ਚੋਣ, ਜਿੱਤੇਗਾ ਕੌਣ ?

    ਬੈਲਟ BOX ‘ਚ ਉਮੀਦਵਾਰਾਂ ਦੀ ਕਿਸਮਤ 

    ਦਿੱਗਜ ਆਗੂਆਂ ਨੇ ਭੁਗਤਾਈ ਵੋਟ

  • Dec 14, 2025 09:58 AM
    ਹਲਕਾ ਅਟਾਰੀ ਦੇ ਪਿੰਡ ਖਾਸਾ ਤੋਂ ਵੱਡੀ ਖ਼ਬਰ

    4 ਬੂਥਾਂ 'ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਰੱਦ

    ਬੈਲੇਟ ਪੇਪਰ ਦੀ ਛਪਾਈ ਵਿੱਚ ਹੋਈ ਵੱਡੀ ਗਲਤੀ

    ਨਹੀਂ ਛਪਿਆ'ਆਪ' ਉਮੀਦਵਾਰ ਦਾ ਨਾਂਅ ਤੇ ਚੋਣ ਨਿਸ਼ਾਨ

  • Dec 14, 2025 09:48 AM
    ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ

    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

    153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ

    ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ,17 ਦਸੰਬਰ ਨੂੰ ਆਉਣਗੇ ਨਤੀਜੇ

    ਪੰਚਾਇਤ ਸਮਿਤੀ ਦੇ 2,838 ਜ਼ੋਨਾਂ 'ਚ 8,098 ਉਮੀਦਵਾਰ ਮੈਦਾਨ 'ਚ

    ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ 'ਚ 1,249 ਉਮੀਦਵਾਰ ਮੈਦਾਨ 'ਚ

    860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ

  • Dec 14, 2025 09:46 AM

  • Dec 14, 2025 09:14 AM

  • Dec 14, 2025 08:58 AM

  • Dec 14, 2025 08:36 AM
    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

  • Dec 14, 2025 08:36 AM
    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

  • Dec 14, 2025 08:35 AM
    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

  • Dec 14, 2025 08:35 AM
    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

  • Dec 14, 2025 08:34 AM
    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

  • Dec 14, 2025 08:33 AM
    ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਿੰਗ ਜਾਰੀ

    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ ਵੋਟਿੰਗ

    153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ

    ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ,17 ਦਸੰਬਰ ਨੂੰ ਆਉਣਗੇ ਨਤੀਜੇ

  • Dec 14, 2025 08:29 AM
    'ਵੋਟ ਜ਼ਰੂਰ ਪਾਉਣ ਜਾਓ'

  • Dec 14, 2025 08:02 AM
    ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਿੰਗ ਜਾਰੀ

    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ, 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ

    ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, 17 ਦਸੰਬਰ ਨੂੰ ਆਉਣਗੇ ਨਤੀਜੇ

    ਪੰਚਾਇਤ ਸਮਿਤੀ ਦੇ 2,838 ਜ਼ੋਨਾਂ 'ਚ 8,098 ਉਮੀਦਵਾਰ ਮੈਦਾਨ 'ਚ

    ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ 'ਚ 1,249 ਉਮੀਦਵਾਰ ਮੈਦਾਨ 'ਚ

    13,395 ਪੋਲਿੰਗ ਸਟੇਸ਼ਨਾਂ ’ਤੇ ਬਣਾਏ ਗਏ 18,718 ਪੋਲਿੰਗ ਬੂਥ 

    860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ  

    1,36,04,650 ਵੋਟਰਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਦਾ ਅਧਿਕਾਰ

    ਵੋਟਿੰਗ ਦੇ ਮੱਦੇਨਜ਼ਰ  44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ

  • Dec 14, 2025 07:17 AM
    ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਿੰਗ ਅੱਜ
    ਸਖ਼ਤ ਸੁਰੱਖਿਆ ਹੇਠ ਥੋੜ੍ਹੀ ਦੇਰ ਬਾਅਦ ਵੋਟਿੰਗ ਹੋਵੇਗੀ ਸ਼ੁਰੂ
    ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, 17 ਦਸੰਬਰ ਨੂੰ ਆਉਣਗੇ ਨਤੀਜੇ
    23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ, 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ 
    ਪੰਚਾਇਤ ਸਮਿਤੀ ਦੇ 2,838 ਜ਼ੋਨਾਂ 'ਚ 8,098 ਉਮੀਦਵਾਰ ਮੈਦਾਨ 'ਚ,181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
    ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ 'ਚ 1,249 ਉਮੀਦਵਾਰ ਮੈਦਾਨ 'ਚ,15 ਉਮੀਦਵਾਰ ਬਿਨਾਂ ਚੁਣੇ ਗਏ 
    13,395 ਪੋਲਿੰਗ ਸਟੇਸ਼ਨਾਂ ’ਤੇ ਬਣਾਏ ਗਏ 18,718 ਪੋਲਿੰਗ ਬੂਥ 
    860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ  
    ਸੂਬੇ ਦੇ 1,36,04,650 ਵੋਟਰ ਆਪਣੇ ਹੱਕ ਦੀ ਕਰਨਗੇ ਵਰਤੋਂ 
    ਵੋਟਿੰਗ ਦੇ ਮੱਦੇਨਜ਼ਰ  44 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ ਖਤਮ  

ਹੁਣ 17 ਦਸੰਬਰ ਨੂੰ ਨਤੀਜਿਆਂ ਦਾ ਹੋਵੇਗਾ ਐਲਾਨ