Saturday, 12th of September 2026

ਪੰਜਾਬ ਯੂਥ ਕਾਂਗਰਸ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਨਰਲ ਸਕੱਤਰਾਂ ਅਤੇ ਸਕੱਤਰਾਂ ਦੀ ਕੀਤੀ ਨਿਯੁਕਤੀ, ਇੱਥੇ ਦੇਖੋ ਲਿਸਟ

ਪੰਜਾਬ ਯੂਥ ਕਾਂਗਰਸ ਵੱਲੋਂ ਵੀ ਚੋਣਾਂ ਨੂੰ ਲੈ ਕੇ ਕਮਰ ਕੱਸ ਲਈ ਹੈ। ਜਿਸ ਕਰਕੇ ਹੁਣ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸਕੱਤਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

Edited By: Lajwinder Kaur | Updated at: September 12th 2026 11:53 AM
Trending News
ਪੰਜਾਬ ਯੂਥ ਕਾਂਗਰਸ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਨਰਲ ਸਕੱਤਰਾਂ ਅਤੇ ਸਕੱਤਰਾਂ ਦੀ ਕੀਤੀ ਨਿਯੁਕਤੀ, ਇੱਥੇ ਦੇਖੋ ਲਿਸਟ

ਪੰਜਾਬ ਯੂਥ ਕਾਂਗਰਸ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਨਰਲ ਸਕੱਤਰਾਂ ਅਤੇ ਸਕੱਤਰਾਂ ਦੀ ਕੀਤੀ ਨਿਯੁਕਤੀ, ਇੱਥੇ ਦੇਖੋ ਲਿਸਟ

ਪੰਜਾਬ ਯੂਥ ਕਾਂਗਰਸ ਵੱਲੋਂ ਆਗਾਮੀ ਸੰਗਠਨਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸਕੱਤਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਸੂਚੀ 11 ਸਤੰਬਰ 2026 ਨੂੰ ਜਾਰੀ ਕੀਤੀ ਗਈ ਹੈ।

ਆਊਟਰੀਚ (ਘੱਟ ਗਿਣਤੀ) ਜ਼ਿੰਮੇਵਾਰੀਆਂ

ਆਦਨ ਅਲੀ ਖ਼ਾਨ - ਜਨਰਲ ਸਕੱਤਰ ਪੀ.ਵਾਈ.ਸੀ.

ਮੋਹਸਿਨ ਖ਼ਾਨ - ਜਨਰਲ ਸਕੱਤਰ ਪੀ.ਵਾਈ.ਸੀ.

ਅਬਦੁਲ ਮਜੀਦ - ਸਕੱਤਰ ਪੀ.ਵਾਈ.ਸੀ.

ਜ਼ਿਲ੍ਹਾ ਵਾਰ ਨਿਯੁਕਤੀਆਂ

ਅੰਮ੍ਰਿਤਸਰ ਦਿਹਾਤੀ: ਅੰਤਰਪ੍ਰੀਤ ਕੌਰ ਰੋਜ਼ਰ (ਜਨਰਲ ਸਕੱਤਰ)

ਅੰਮ੍ਰਿਤਸਰ ਸ਼ਹਿਰੀ: ਕੁੰਵਰਪਾਲ ਸਿੰਘ ਸੇਖੋਂ (ਜਨਰਲ ਸਕੱਤਰ)

ਬਰਨਾਲਾ: ਅਮਨਗੁਰਵੀਰ ਸਿੰਘ ਲਾਡੀ (ਸਕੱਤਰ)

ਬਠਿੰਡਾ ਦਿਹਾਤੀ: ਧਰਮ ਸਿੰਘ ਪੰਨੂ (ਸਕੱਤਰ)

ਬਠਿੰਡਾ ਸ਼ਹਿਰੀ: ਰਣਜੀਤ ਸਿੰਘ ਸੰਧੂ (ਜਨਰਲ ਸਕੱਤਰ) ਅਤੇ ਨਿਤਿਨ ਗੋਇਲ (ਸਕੱਤਰ)

ਫ਼ਤਹਿਗੜ੍ਹ ਸਾਹਿਬ: ਲਵਪ੍ਰੀਤ ਸਿੰਘ (ਸਕੱਤਰ)

ਫ਼ਰੀਦਕੋਟ: ਸੰਜੋਗਪ੍ਰੀਤ ਸਿੰਘ (ਜਨਰਲ ਸਕੱਤਰ)

ਫ਼ਾਜ਼ਿਲਕਾ: ਪਰਮਿੰਦਰ ਸਿੰਘ ਲਾਡਾ (ਜਨਰਲ ਸਕੱਤਰ) ਅਤੇ ਗੁਰਪ੍ਰੀਤ ਸਿੰਘ ਸੰਧੂ (ਸਕੱਤਰ)

ਫ਼ਿਰੋਜ਼ਪੁਰ: ਰੁਪਿੰਦਰ ਸਿੰਘ ਕੋਟਭਾਈ (ਜਨਰਲ ਸਕੱਤਰ) ਅਤੇ ਅਵਤਾਰ ਸਿੰਘ (ਸਕੱਤਰ)

ਗੁਰਦਾਸਪੁਰ: ਤੋਸ਼ਿਤ ਮਹਾਜਨ (ਜਨਰਲ ਸਕੱਤਰ)

ਹੁਸ਼ਿਆਰਪੁਰ: ਰਣਦੀਪ ਸਿੰਘ ਲੱਕੀ ਸੰਧੂ (ਸਕੱਤਰ)

ਜਲੰਧਰ ਦਿਹਾਤੀ: ਗੁਰਿੰਦਰ ਸਿੰਘ (ਜਨਰਲ ਸਕੱਤਰ)

ਜਲੰਧਰ ਸ਼ਹਿਰੀ: ਪ੍ਰਾਂਸ਼ੂ ਵਰਕਾ (ਜਨਰਲ ਸਕੱਤਰ) ਅਤੇ ਪਵਿੱਤਰਦੀਪ ਸਿੰਘ (ਸਕੱਤਰ)

ਕਪੂਰਥਲਾ: ਦੀਪਕ ਖੋਸਲਾ (ਜਨਰਲ ਸਕੱਤਰ) ਅਤੇ ਆਕਾਸ਼ ਤਿਵਾੜੀ (ਸਕੱਤਰ)

ਖੰਨਾ: ਰਾਹੁਲ ਕਾਲੀਆ (ਸਕੱਤਰ)

ਲੁਧਿਆਣਾ ਦਿਹਾਤੀ: ਅਮਰ ਗੋਗਨਾ (ਜਨਰਲ ਸਕੱਤਰ) ਅਤੇ ਮਾਨਵਬੀਰ ਸਿੰਘ ਭੁੱਲਰ (ਸਕੱਤਰ)

ਲੁਧਿਆਣਾ ਸ਼ਹਿਰੀ: ਰਿਤਿਕ ਅਰੋੜਾ (ਸਕੱਤਰ)

ਮਲੇਰਕੋਟਲਾ: ਆਸ਼ਿਫ਼ ਮਲਿਕ (ਜਨਰਲ ਸਕੱਤਰ)

ਮਾਨਸਾ: ਗੁਰਵਿੰਦਰ ਸਿੰਘ (ਜਨਰਲ ਸਕੱਤਰ) ਅਤੇ ਵਿਕਾਸ ਗਿੱਲ (ਸਕੱਤਰ)

ਮੋਗਾ: ਹਰਵੀਰ ਗਿੱਲ (ਜਨਰਲ ਸਕੱਤਰ) ਅਤੇ ਮੋਰਾ ਸਿੰਘ ਭੁੱਲਰ (ਸਕੱਤਰ)

ਮੁਕਤਸਰ: ਹਰਪ੍ਰੀਤ ਜੋਸ਼ਨ ਰੋਜ਼ੀ (ਜਨਰਲ ਸਕੱਤਰ)

ਪਟਿਆਲਾ ਦਿਹਾਤੀ: ਸਾਹਿਲ ਕਪੂਰ ਪੱਪਲ (ਸਕੱਤਰ)

ਪਟਿਆਲਾ ਸ਼ਹਿਰੀ: ਸਰਬਪ੍ਰੀਤ ਸਿੰਘ ਸੈਵੀ (ਜਨਰਲ ਸਕੱਤਰ) ਅਤੇ ਡਾ. ਸੁਖਜੋਤ ਸਿੰਘ (ਸਕੱਤਰ)

ਪਠਾਨਕੋਟ: ਹਿਮਾਂਸ਼ੂ ਗੋਸਾਈਂ (ਜਨਰਲ ਸਕੱਤਰ) ਅਤੇ ਨੀਰਜ ਗਿੱਲ (ਸਕੱਤਰ)

ਰੋਪੜ: ਪ੍ਰਣਵ ਕਿਰਪਾਲ (ਜਨਰਲ ਸਕੱਤਰ)

ਸੰਗਰੂਰ: ਜਸਕਰਨਜੀਤ ਸਿੰਘ (ਸਕੱਤਰ)

ਐਸ.ਏ.ਐਸ. ਨਗਰ (ਮੋਹਾਲੀ): ਤਨੁਜ ਮਲਹੋਤਰਾ ਡੰਪੀ (ਜਨਰਲ ਸਕੱਤਰ)

ਐਸ.ਬੀ.ਐਸ. ਨਗਰ: ਅਮਨਦੀਪ ਸਿੰਘ ਸਲੈਚ (ਜਨਰਲ ਸਕੱਤਰ)

ਤਰਨਤਾਰਨ: ਵਿਸ਼ਾਲ ਮਲਹੋਤਰਾ (ਜਨਰਲ ਸਕੱਤਰ)

Punjabi Shorts

Latest News