Wednesday, 2nd of September 2026

Politics

Trending News

"ਝੂਠ, ਫ਼ਰੇਬ ਅਤੇ ਧੋਖੇ ਦੀ ਰਾਜਨੀਤੀ ਤੋਂ ਤੰਗ ਆ ਕੇ ‘ਆਪ’ ਆਗੂ ਭਾਜਪਾ ‘ਚ ਹੋਏ ਸ਼ਾਮਲ" - ਤਰੁਣ ਚੁੱਘ

Edited by  Lajwinder Kaur Updated: Sat, 25 Apr 2026 09:00:07

24 ਅਪ੍ਰੈਲ ਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਭੂਚਾਲ ਆਇਆ, ਜਦੋਂ ਆਪ ਪਾਰਟੀ ਦੇ ਬਾਗੀ ਆਗੂਆਂ ਨੇ ਆਪ ਨੂੰ ਛੱਡ ਭਾਜਪਾ ਦਾ ਪੱਲਾ ਫੜ ਲਿਆ। ਭਾਜਪਾ ਦੇ ਰਾਸ਼ਟਰੀ ਜਨਰਲ...

ਜੀਟੀਸੀ ਨਿਊਜ਼ ‘ਤੇ CM ਨਾਇਬ ਸਿੰਘ ਸੈਣੀ ਨਾਲ Exclusive ਗੱਲਬਾਤ ਅੱਜ ਰਾਤ 9 ਵਜੇ, ਬੋਲੇ- "ਪੀਐਮ ਮੋਦੀ ਹੀ ਪੰਜਾਬ ਨੂੰ ਬਣਾ ਸਕਦੇ ਨੰਬਰ 1 ਸੂਬਾ"

Edited by  Lajwinder Kaur Updated: Mon, 20 Apr 2026 17:13:29

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੀਟੀਸੀ ਨਿਊਜ਼ (GTC News) ਦੇ  ਨਾਲ ਇੱਕ ਵਿਸ਼ੇਸ਼ ਅਤੇ ਐਕਸਕਲੂਸਿਵ ਗੱਲਬਾਤ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਅਤੇ ਆਗਾਮੀ...

ਰਾਘਵ ਚੱਢਾ ਦੀ ਸੁਰੱਖਿਆ ਨੂੰ ਲੈ ਕੇ ਸਿਆਸਤ ਗਰਮਾਈ: ਪੰਜਾਬ ਸਰਕਾਰ ਨੇ ਵਾਪਸ ਲਈ ਸੁਰੱਖਿਆ, ਕੇਂਦਰ ਵੱਲੋਂ Z+ ਦੇਣ ਦੀ ਚਰਚਾ

Edited by  Lajwinder Kaur Updated: Wed, 15 Apr 2026 15:44:17

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 'Z ਕੈਟਾਗਰੀ' ਦਾ ਸੁਰੱਖਿਆ ਘੇਰਾ ਮੁਹੱਈਆ ਕਰਵਾਇਆ ਹੈ।...

ਸੰਸਦ ਮੈਂਬਰਾਂ ਦਾ ਆ ਗਿਆ ਲੇਖਾ-ਜੋਖਾ; ਜਾਣੋ ਪੰਜਾਬ ਦੇ ਕਿੰਨੇ MPs ਰਹੇ ਹਾਜ਼ਰ ਤੇ ਕਈਆਂ ਦੀ ਹਾਜ਼ਰੀ ਨਾ-ਮਾਤਰ

Edited by  Lajwinder Kaur Updated: Thu, 09 Apr 2026 16:28:24

ਸੰਸਦ ਮੈਂਬਰ (MPs) ਜਨਤਾ ਦੇ ਮੁੱਖ ਪ੍ਰਤੀਨਿਧ ਅਤੇ ਉਨ੍ਹਾਂ ਦੀ ਅਸਲ ਆਵਾਜ਼ ਹੁੰਦੇ ਹਨ, ਜੋ ਦੇਸ਼ ਦੇ ਨਾਗਰਿਕਾਂ ਅਤੇ ਸਰਕਾਰ ਵਿਚਕਾਰ ਇੱਕ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਇਹ ਸੰਸਦ...

ਸਿਆਸੀ ਧਮਾਕਾ: ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ, ਕਾਂਗਰਸ ਤੇ ਭਾਜਪਾ ਨੂੰ ਛੱਡ ਹੁਣ ਬਣਾਈ ਆਪਣੀ ਵੱਖਰੀ ਪਾਰਟੀ, ਜਾਣੋ ਕੀ ਰੱਖਿਆ ਨਾਂਅ!

Edited by  Lajwinder Kaur Updated: Tue, 07 Apr 2026 11:08:00

ਨਵਜੋਤ ਕੌਰ ਸਿੱਧੂ ਨੂੰ ਜਦੋਂ ਪਾਰਟੀ ਤੋਂ ਬਾਹਰ ਕੀਤਾ ਗਿਆ ਤਾਂ ਹਰ ਕਿਸੇ ਦੀ ਨਜ਼ਰ ਉਨ੍ਹਾਂ ਦੀ ਨਵੀਂ ਸਿਆਸੀ ਪਾਰੀ ਉੱਤੇ ਸੀ, ਹਰ ਕਿਸੇ ਨੂੰ ਇਹੀ ਲੱਗ ਰਿਹਾ ਸੀ ਕਿ...

ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਨੇ ਤੋੜੀ ਚੁੱਪੀ, ਬੋਲੇ-'ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ'

Edited by  Lajwinder Kaur Updated: Fri, 03 Apr 2026 11:34:36

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਬੀਤੇ ਦਿਨ ਤੋਂ ਚਰਚਾ ਦੇ ਵਿੱਚ ਬਣੇ ਹੋਏ ਹਨ। ਜੀ ਹਾਂ 2 ਅਪ੍ਰੈਲ ਯਾਨੀਕਿ ਵੀਰਵਾਰ ਵਾਲੇ ਦਿਨ ਉਨ੍ਹਾਂ ਦੀ ਪਾਰਟੀ ਆਪ...

Nitish Kumar: ਬਿਹਾਰ ਦੀ ਸਿਆਸਤ 'ਚ ਵੱਡੀ ਹਲਚਲ: ਨੀਤੀਸ਼ ਕੁਮਾਰ ਨੇ MLC ਅਹੁਦੇ ਤੋਂ ਦਿੱਤਾ ਅਸਤੀਫ਼ਾ

Edited by  Lajwinder Kaur Updated: Mon, 30 Mar 2026 13:35:31

Bihar News: ਬਿਹਾਰ ਦੀ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਐਮਐਲਸੀ (MLC) ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ...

Lockdown: ਕੀ ਦੇਸ਼ ‘ਚ ਫਿਰ ਲੱਗੇਗਾ ਲੌਕਡਾਊਨ? ਭਾਰਤ ਸਰਕਾਰ ਨੇ ਸਥਿਤੀ ਕੀਤੀ ਸਾਫ਼, ਹਰਦੀਪ ਪੁਰੀ ਦਾ ਵੱਡਾ ਬਿਆਨ ਆਇਆ ਸਾਹਮਣੇ

Edited by  Lajwinder Kaur Updated: Fri, 27 Mar 2026 13:02:59

ਮਿਡਲ ਈਸਟ ਵਿੱਚ ਚੱਲ ਰਹੇ ਸੰਕਟ ਕਾਰਨ ਦੁਨਿਆ ਭਰ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਕੇਂਦਰੀ ਪੈਟਰੋਲਿਅਮ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri) ਨੇ ਦੱਸਿਆ ਕਿ...

Punjabi Shorts

Latest News