Tuesday, 11th of August 2026
Gurpreet Kaur

Gurpreet Kaur

Senior Producer
ਗੁਰਪ੍ਰੀਤ ਕੌਰ GTC News ਵਿੱਚ ਸੀਨੀਅਰ ਪ੍ਰੋਡਿਊਸਰ ਹੈ। ਉਸ ਕੋਲ ਟੈਲੀਵਿਜ਼ਨ, ਪ੍ਰਿੰਟ, ਡਿਜੀਟਲ ਅਤੇ ਸੋਸ਼ਲ ਮੀਡੀਆ ਵਿੱਚ 7 ਸਾਲ ਤੋਂ ਵੱਧ ਦਾ ਤਜਰਬਾ ਹਾਸਲ ਹੈ। ਉਹ ਨਿਊਜ਼ ਐਂਕਰਿੰਗ, ਪ੍ਰਾਈਮ ਟਾਈਮ ਅਤੇ ਨਿਊਜ਼ ਬੁਲੇਟਿਨ ਸਕ੍ਰਿਪਟਿੰਗ, ਸ਼ੋਅ ਪ੍ਰੋਡਕਸ਼ਨ, ਵਿਸ਼ੇਸ਼ ਰਿਪੋਰਟਾਂ, ਡਿਜੀਟਲ ਕੰਟੈਂਟ ਅਤੇ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਕੰਮ ਕਰ ਚੁੱਕੀ ਹੈ।

ਪੱਤਰਕਾਰੀ ਵਿੱਚ ਆਉਣ ਤੋਂ ਪਹਿਲਾਂ ਉਸ ਨੇ IT ਖੇਤਰ ਵਿੱਚ ਵੀ ਲੰਮਾ ਸਮਾਂ ਕੰਮ ਕੀਤਾ, ਜਿਸ ਨਾਲ ਉਸ ਨੂੰ ਟੈਕਨਾਲੋਜੀ ਅਤੇ ਡਿਜੀਟਲ ਮੀਡੀਆ ਦੀ ਡੂੰਘੀ ਸਮਝ ਮਿਲੀ। ਉਹ AI ਅਤੇ ਆਧੁਨਿਕ ਡਿਜੀਟਲ ਟੂਲਜ਼ ਦੀ ਵਰਤੋਂ ਕਰਕੇ ਤੇਜ਼, ਪ੍ਰਭਾਵਸ਼ਾਲੀ ਅਤੇ ਕੁਆਲਟੀ ਕੰਟੈਂਟ ਤਿਆਰ ਕਰਨ ਵਿੱਚ ਹੁਨਰਮੰਦ ਹੈ। ਨਿਊਜ਼ਰੂਮ ਵਿੱਚ ਉਹ ਸੰਪਾਦਕੀ ਯੋਜਨਾ, ਕੰਟੈਂਟ ਡਿਵੈਲਪਮੈਂਟ ਅਤੇ ਟੀਮ ਕੋਆਰਡੀਨੇਸ਼ਨ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ।

ਗੁਰਪ੍ਰੀਤ ਇੱਕ ਪ੍ਰਕਾਸ਼ਿਤ ਕਵਿਤਰੀ ਵੀ ਹੈ ਅਤੇ ਉਸ ਦੀਆਂ ਕਈ ਕਵਿਤਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਇੱਕ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਆਪਣੀ ਸਿੱਖਿਆ ਪੂਰੀ ਕਰਨ ਵਾਲੀ ਗੁਰਪ੍ਰੀਤ ਦਾ ਮੰਨਣਾ ਹੈ ਕਿ ਮਿਹਨਤ, ਲਗਾਤਾਰ ਸਿੱਖਣ ਦੀ ਲਗਨ ਅਤੇ ਇਮਾਨਦਾਰ ਪੱਤਰਕਾਰੀ ਹੀ ਸਫ਼ਲਤਾ ਦੀ ਅਸਲੀ ਪਹਿਚਾਣ ਹੈ।
Trending News

ਮੰਤਰੀਆਂ-ਵਿਧਾਇਕਾਂ ਦੀ ਪੇਸ਼ੀ: ਬੇਅਦਬੀ ਕਾਨੂੰਨ ’ਤੇ ਲਾਈ ਰੋਕ, ਜਾਣੋ ਪੇਸ਼ੀ ਦੌਰਾਨ ਕੀ-ਕੀ ਹੋਇਆ

Edited by  Gurpreet Kaur Updated: Mon, 29 Jun 2026 19:22:32

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੂੰ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ (Jaagat Jot Sri Guru Granth Sahib Satkar...

ਸ਼ੇਅਰ ਬਾਜ਼ਾਰ ਦੀ ਦੁਨੀਆ ’ਚ ਭਾਰਤ ਨੇ ਮੁੜ ਕੀਤਾ ਕਮਾਲ, ਮਾਰਕਿਟ ਕੈਪ $5.05 ਟ੍ਰਿਲੀਅਨ ਪਾਰ

Edited by  Gurpreet Kaur Updated: Mon, 29 Jun 2026 16:02:57

ਚੰਡੀਗੜ੍ਹ/ਮੁੰਬਈ: ਭਾਰਤੀ ਅਰਥਵਿਵਸਥਾ ਅਤੇ ਸ਼ੇਅਰ ਬਾਜ਼ਾਰ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਨੇ ਇੱਕ ਵਾਰ ਫਿਰ ਵਿਸ਼ਵ ਪੱਧਰ ’ਤੇ ਆਪਣੀ ਧਾਕ ਜਮਾਉਂਦਿਆਂ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ...

ਕਿਸਾਨਾਂ ਵੱਲੋਂ ਸਬਸਿਡੀ ਵਾਲੀ ਯੂਰੀਆ ਖਾਦ ’ਤੇ ਹੰਗਾਮਾ! ਵੱਡੇ ਅੰਦੋਲਨ ਦੀ ਚਿਤਾਵਨੀ

Edited by  Gurpreet Kaur Updated: Sat, 27 Jun 2026 16:40:59

ਚੰਡੀਗੜ੍ਹ: ਪੰਜਾਬ ਵਿੱਚ ਯੂਰੀਆ ਖਾਦ ਦੀ ਕਥਿਤ ਘਾਟ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (BKU) ਨੇ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਅਦਾਰੇ ਮਾਰਕਫੈੱਡ ਅਤੇ ਮਿਲਕਫੈੱਡ ਦੇ ਕੁਝ ਉੱਚ ਅਧਿਕਾਰੀਆਂ ’ਤੇ...

ਟੁੱਟ ਗਈ ਜੰਗਬੰਦੀ! ਅਮਰੀਕਾ ਵੱਲੋਂ ਇਰਾਨ ਦੇ ਜੰਗੀ ਟਿਕਾਣਿਆਂ ’ਤੇ ਤਾਬੜਤੋੜ ਹਮਲੇ, ਇਰਾਨ ਨੇ ਵੀ ਦਿੱਤਾ ਮੋੜਵਾਂ ਜਵਾਬ

Edited by  Gurpreet Kaur Updated: Sat, 27 Jun 2026 14:35:24

ਵਾਸ਼ਿੰਗਟਨ/ਤਹਿਰਾਨ: ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੇ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸ਼ੁੱਕਰਵਾਰ ਨੂੰ ਅਮਰੀਕੀ ਸੈਨਾ ਨੇ ਇਰਾਨ ਦੇ ਕਈ ਮਿਜ਼ਾਈਲ-ਡ੍ਰੋਨ ਟਿਕਾਣਿਆਂ ਅਤੇ ਤੱਟੀ...

ਪੰਜਾਬ-ਚੰਡੀਗੜ੍ਹ ’ਚ ਅੱਜ ਮੀਂਹ ਅਤੇ ਹਨੇਰੀ ਦਾ ਅਲਰਟ, ਅਗਲੇ ਹਫ਼ਤੇ ਮਾਨਸੂਨ ਦੇ ਆਸਾਰ

Edited by  Gurpreet Kaur Updated: Sat, 27 Jun 2026 13:12:19

ਚੰਡੀਗੜ੍ਹ: ਭਿਆਨਕ ਗਰਮੀ ਅਤੇ ਹੁੰਮਸ ਦੀ ਮਾਰ ਝੱਲ ਰਹੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਮਿਲਣ ਵਾਲੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ ਸ਼ਨੀਵਾਰ ਨੂੰ ਕਈ ਸ਼ਹਿਰਾਂ ਵਿੱਚ...

Punjabi Shorts

Latest News