Monday, 9th of November 2026

Stubble

ਦੀਵਾਲੀ ਵਾਲੇ ਦਿਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਰਿਕਾਰਡ ਵਾਧਾ, ਇੱਕੋ ਦਿਨ 1,152 ਥਾਵਾਂ 'ਤੇ ਲੱਗੀ ਅੱਗ; ਪਟਿਆਲਾ 'ਚ 92 ਨਵੇਂ ਮਾਮਲੇ

Edited by  Lajwinder Kaur Updated: Mon, 09 Nov 2026 15:47:40

ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਦੀਵਾਲੀ ਵਾਲੇ ਦਿਨ ਅਚਾਨਕ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਤੇ ਕਮਿਸ਼ਨ...