Sunday, 20th of September 2026

Security Staff

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਟੀਮ ਦੀ ਇਮਾਨਦਾਰੀ, NRI ਦਾ 20 ਲੱਖ ਰੁਪਏ ਨਾਲ ਭਰਿਆ ਬੈਗ ਮੋੜਿਆ, SGPC ਪ੍ਰਧਾਨ ਨੇ ਕੀਤਾ ਸਨਮਾਨਿਤ

Edited by  Lajwinder Kaur Updated: Thu, 16 Apr 2026 17:14:02

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸੁਰੱਖਿਆ ਟੀਮ ਨੇ ਇਮਾਨਦਾਰੀ ਦੀ ਵੱਡੀ ਮਿਸਾਲ ਪੇਸ਼ ਕਰਦਿਆਂ ਇੱਕ NRI ਸਿੱਖ ਪਰਿਵਾਰ ਦਾ ਗੁਆਚਿਆ ਹੋਇਆ ਕੀਮਤੀ ਬੈਗ...