Saturday, 19th of September 2026

Revolt

ਹਰਿਆਣਾ BJP ‘ਚ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ ਅਲਰਟ ਮੋਡ 'ਤੇ

Edited by  Lajwinder Kaur Updated: Wed, 05 Aug 2026 14:30:56

ਭਾਰਤੀ ਜਨਤਾ ਪਾਰਟੀ ਦੇ ਹਿਸਾਰ ਸੰਗਠਨ ਵਿੱਚ ਵੱਡਾ ਸਿਆਸੀ ਘਟਨਾਕ੍ਰਮ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਧਾਨ ਦੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਉਠਾਉਂਦਿਆਂ ਜ਼ਿਲ੍ਹੇ ਦੇ 13 ਵਿੱਚੋਂ 11 ਮੰਡਲ ਪ੍ਰਧਾਨਾਂ ਨੇ ਸਮੂਹਿਕ...