Friday, 16th of October 2026

Player Retirement

ਭਾਰਤੀ ਕ੍ਰਿਕਟ ਨੂੰ ਵੱਡਾ ਝਟਕਾ! ਮਸ਼ਹੂਰ ਖਿਡਾਰੀ ਨੇ 38 ਸਾਲ ਦੀ ਉਮਰ 'ਚ ਭਾਰਤੀ ਘਰੇਲੂ ਕ੍ਰਿਕਟ ਸਣੇ ਅੰਤਰਰਾਸ਼ਟਰੀ ਤੋਂ ਕੀਤਾ ਸੰਨਿਆਸ ਦਾ ਐਲਾਨ…

Edited by  Lajwinder Kaur Updated: Mon, 24 Aug 2026 11:33:39

ਭਾਰਤੀ ਕ੍ਰਿਕਟ ਦੇ ਤਜਰਬੇਕਾਰ ਲੈੱਗ ਸਪਿਨਰ ਕਰਨ ਸ਼ਰਮਾ ਨੇ 38 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਅਤੇ ਭਾਰਤੀ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕਰੀਬ ਦੋ ਦਹਾਕਿਆਂ...