Sunday, 11th of October 2026

Officials

ਕੇਂਦਰੀ ਮੰਤਰੀ ਦੇ ਦਫ਼ਤਰ 'ਚ ਵੱਡਾ ਫੇਰਬਦਲ, ਨਿੱਜੀ ਸਕੱਤਰ ਤੇ ਦੋ ਹੋਰ ਅਧਿਕਾਰੀ ਹਟਾਏ ਗਏ

Edited by  Lajwinder Kaur Updated: Tue, 07 Jul 2026 15:38:25

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਦੇ ਦਫ਼ਤਰ ਵਿੱਚ ਇੱਕ ਅਚਾਨਕ ਅਤੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਹੈ। ਮੰਤਰਾਲੇ ਨੇ ਮੰਤਰੀ ਦੇ ਨਿੱਜੀ ਸਕੱਤਰ ਅਮਰ ਸਿੰਘ...