Monday, 19th of October 2026

Kuku Kohli

ਬਾਲੀਵੁੱਡ ‘ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦੇ ਪਤੀ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਹੋਈ ਸਰਜਰੀ ਫਿਰ ਤੋੜਿਆ ਦਮ…

Edited by  Lajwinder Kaur Updated: Wed, 26 Aug 2026 12:37:42

ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਮਾਤਾ ਕੁਕੂ ਕੋਹਲੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ‘ਫੂਲ ਔਰ ਕਾਂਟੇ’ ਵਰਗੀ ਹਿੱਟ ਫਿਲਮ...