Saturday, 17th of October 2026

Kerosene

ਹੁਣ ਪੈਟਰੋਲ ਪੰਪਾਂ 'ਤੇ ਵੀ ਮਿਲੇਗਾ ਮਿੱਟੀ ਦਾ ਤੇਲ; ਸਰਕਾਰ ਨੇ ਨਿਯਮਾਂ ਵਿੱਚ ਦਿੱਤੀ ਵੱਡੀ ਢਿੱਲ

Edited by  Lajwinder Kaur Updated: Mon, 30 Mar 2026 15:49:58

Kerosene: ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਪੂਰੀ ਦੁਨੀਆ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦਾ ਸੰਕਟ ਪੈਦਾ ਹੋ ਗਿਆ ਹੈ। ਭਾਰਤ ਵੀ ਇਸ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ।...