Monday, 19th of October 2026

India-Bound Tanker

ਹੋਰਮੁਜ਼ ਨੇੜੇ ਭਾਰਤ ਆ ਰਹੇ ਟੈਂਕਰ ਜਹਾਜ਼ 'ਤੇ ਡਰੋਨ ਹਮਲਾ, ਇੰਜਣ ਰੂਮ 'ਚ ਲੱਗੀ ਅੱਗ; ਕਰੂ ਮੈਂਬਰ ‘ਚ ਚਾਰ ਭਾਰਤੀ ਨਾਗਰਿਕ…

Edited by  Lajwinder Kaur Updated: Wed, 08 Jul 2026 10:54:38

ਹੋਰਮੁਜ਼ ਦਾ ਇਲਾਕਾ ਇੱਕ ਵਾਰ ਫਿਰ ਤੋਂ ਤਣਾਅ ਦੀ ਭੱਠੀ ਬਣ ਗਿਆ ਹੈ। ਹੋਰਮੁਜ਼ ਵਿਖੇ ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਫੌਜ ਨੇ ਇਰਾਨ 'ਤੇ ਜਵਾਬੀ ਹਮਲਾ ਬੋਲ...