Friday, 9th of October 2026

Half Day Holiday

ਬੱਚਿਆਂ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ! ਮੰਗਲਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਵੱਲੋਂ ਨੋਟੀਫਿਕੇਸ਼ਨ ਜਾਰੀ

Edited by  Lajwinder Kaur Updated: Fri, 03 Apr 2026 12:48:57

ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਵੀ ਬੈਕ-ਟੂ-ਬੈਕ ਛੁੱਟੀਆਂ ਆ ਰਹੀਆਂ ਹਨ। ਅੱਜ ਯਾਨੀਕਿ 3 ਅਪ੍ਰੈਲ ਨੂੰ ਵੀ ਸੂਬੇ ਦੇ ਵਿੱਚ ਗੁੱਡ ਫ੍ਰਾਈਡੇਅ ਦੀ ਛੁੱਟੀ ਹੋਣ ਕਰਕੇ ਇਕੱਠੀਆਂ ਤਿੰਨ ਛੁੱਟੀਆਂ ਆ...