Thursday, 15th of October 2026

Dengue

ਪੰਜਾਬ ਦੇ ਇਸ ਜ਼ਿਲ੍ਹੇ ‘ਚ ਡੇਂਗੂ ਪਸਾਰ ਰਿਹਾ ਪੈਰ! ਮਰੀਜ਼ ਮਿਲਣ ਮਗਰੋਂ ਸਿਹਤ ਵਿਭਾਗ ਅਲਰਟ, ਜਾਂਚ ਦੌਰਾਨ ਮਿਲੇ 10 ਦੇ ਕਰੀਬ ਲਾਰਵੇ

Edited by  Lajwinder Kaur Updated: Thu, 15 Oct 2026 16:56:39

ਗੁਰਦਾਸਪੁਰ ‘ਚ ਬਰਸਾਤ ਦਾ ਮੌਸਮ ਲੰਘਣ ਤੋਂ ਬਾਅਦ ਵੀ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸ਼ਹਿਰ ਦੇ ਸ਼ਹਿਜ਼ਾਦਾ ਨਗਰ ਅਤੇ ਕਾਦਰੀ ਮੁਹੱਲੇ ਵਿੱਚ ਕਈ ਲੋਕਾਂ ਨੂੰ ਬੁਖਾਰ ਹੋਣ ਦੀਆਂ...