ਚੰਡੀਗੜ੍ਹ ਵਿੱਚ ਸੈਕਟਰ-17 ਦੇ ਐਸ.ਸੀ.ਓ. ਨੰਬਰ 38-39 ਵਿਖੇ ਲਗਭਗ 31 ਸਾਲਾਂ ਤੋਂ ਚੱਲ ਰਹੇ ਹਰਿਆਣਾ ਸਰਕਾਰ ਦੇ ਦੋ ਦਫ਼ਤਰਾਂ ਨੂੰ ਹੁਣ ਇਹ ਇਮਾਰਤ ਖਾਲੀ ਕਰਨੀ ਪਵੇਗੀ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ...