Friday, 9th of October 2026

BKU Ugrahan

ਪੰਜਾਬ ਬੰਦ ਵਿਚਾਲੇ ਬੀ.ਕੇ.ਯੂ. ਉਗਰਾਹਾਂ ਦਾ ਵੱਡਾ ਐਲਾਨ! 30 ਅਗਸਤ ਤੋਂ ਸੂਬੇ ਭਰ ‘ਚ DC ਦਫ਼ਤਰਾਂ ਬਾਹਰ ਲੱਗਣਗੇ ਪੱਕੇ ਮੋਰਚੇ

Edited by  Lajwinder Kaur Updated: Fri, 21 Aug 2026 12:58:49

ਪੰਜਾਬ ਬੰਦ ਵਿਚਾਲੇ ਕਿਸਾਨ ਜੱਥੇਬੰਦੀ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ...