Monday, 26th of October 2026

Bank Strike

ਬੈਂਕ ਹੜਤਾਲ ਮੁਲਤਵੀ: ਅੱਜ 28 ਸਤੰਬਰ ਨੂੰ ਬੈਂਕ ਆਮ ਵਾਂਗ ਖੁੱਲ੍ਹੇ, IBA ਨਾਲ ਬੈਠਕ ਤੋਂ ਬਾਅਦ ਯੂਨੀਅਨਾਂ ਨੇ ਫ਼ੈਸਲਾ ਟਾਲਿਆ

Edited by  Lajwinder Kaur Updated: Mon, 28 Sep 2026 11:36:38

ਦੇਸ਼ ਭਰ ਵਿੱਚ 28 ਤੋਂ 30 ਸਤੰਬਰ ਤੱਕ ਹੋਣ ਵਾਲੀ ਤਿੰਨ ਦਿਨਾਂ ਦੀ ਬੈਂਕ ਹੜਤਾਲ ਫਿਲਹਾਲ ਟਲ ਗਈ ਹੈ। ਬੈਂਕ ਯੂਨੀਅਨਾਂ ਦੇ ਮੰਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਨੇ...

27 ਸਤੰਬਰ ਨੂੰ ਐਤਵਾਰ ਹੋਣ ਦੇ ਬਾਵਜੂਦ ਖੁੱਲ੍ਹਣਗੀਆਂ SBI ਸਮੇਤ ਸਰਕਾਰੀ ਬੈਂਕਾਂ ਦੀਆਂ ਬ੍ਰਾਂਚਾਂ

Edited by  Lajwinder Kaur Updated: Sat, 26 Sep 2026 15:05:35

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਵੱਲੋਂ ਆਪਣੇ ਗ੍ਰਾਹਕਾਂ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਬੈਂਕਿੰਗ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ...

ਬੈਂਕਿੰਗ ਨਾਲ ਜੁੜੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲਓ: 28 ਸਤੰਬਰ ਤੋਂ ਲਗਾਤਾਰ 3 ਦਿਨ ਰਹੇਗੀ ਹੜਤਾਲ

Edited by  Lajwinder Kaur Updated: Fri, 25 Sep 2026 13:36:57

ਦੇਸ਼ ਭਰ ਦੇ ਬੈਂਕ ਕਰਮਚਾਰੀ 28, 29 ਅਤੇ 30 ਸਤੰਬਰ ਨੂੰ 3 ਦਿਨ ਦੀ ਦੇਸ਼ ਵਿਆਪੀ ਹੜਤਾਲ ਕਰਨਗੇ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਯਾਨੀ UFBU ਨੇ ਕਿਹਾ ਹੈ ਕਿ ਉਹ...

ਦੇਸ਼ ਭਰ ‘ਚ ਅੱਜ ਬੈਂਕਾਂ ਦੀ ਹੜਤਾਲ: 5-ਡੇ ਵਰਕਿੰਗ ਦੀ ਮੰਗ 'ਤੇ ਅੜੇ ਬੈਂਕ ਕਰਮਚਾਰੀ, ਸ਼ਨੀਵਾਰ-ਐਤਵਾਰ ਦੀ ਛੁੱਟੀ ਕਾਰਨ 3 ਦਿਨ ਰਹਿਣਗੇ ਬੰਦ

Edited by  Lajwinder Kaur Updated: Fri, 11 Sep 2026 10:29:33

ਐਸ.ਬੀ.ਆਈ. (SBI), ਪੀ.ਐਨ.ਬੀ. (PNB) ਅਤੇ ਯੂਨੀਅਨ ਬੈਂਕ ਸਮੇਤ ਦੇਸ਼ ਭਰ ਦੇ ਸਰਕਾਰੀ ਅਤੇ ਕੁਝ ਪ੍ਰਾਈਵੇਟ ਬੈਂਕ ਅੱਜ ਤੋਂ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹਿਣਗੇ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU)...