Thursday, 12th of November 2026

Bank Of Baroda

Bank of Baroda ਡੇਟਾ ਲੀਕ: 1TB ਗਾਹਕ ਜਾਣਕਾਰੀ ਡਾਰਕ ਵੈੱਬ 'ਤੇ, ਨਾਮ-ਮੋਬਾਈਲ-ਆਧਾਰ ਨੰਬਰ ਲੀਕ, ਸਾਈਬਰ ਧੋਖਾਧੜੀ ਦਾ ਖ਼ਤਰਾ…

Edited by  Lajwinder Kaur Updated: Tue, 28 Jul 2026 11:37:42

ਦੇਸ਼ ਦੇ ਪ੍ਰਮੁੱਖ ਸਰਕਾਰੀ ਬੈਂਕਾਂ ਵਿੱਚੋਂ ਇੱਕ Bank of Baroda (BoB) ਦੇ ਗਾਹਕਾਂ ਲਈ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਬੈਂਕ ਦੇ ਲਗਭਗ 1TB ਗਾਹਕ ਡੇਟਾ...