Saturday, 28th of November 2026

Alaap Sikander

ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਵਿਆਹ ਦੇ ਬੰਧਨ 'ਚ ਬੱਝੇ, ਗਾਇਕਾ ਸਤਵਿੰਦਰ ਬਿੱਟੀ ਨੇ ਖੂਬਸੂਰਤ ਵੀਡੀਓ ਸਾਂਝੀ ਕਰਕੇ ਦਿੱਤੀਆਂ ਵਧਾਈਆਂ

Edited by  Lajwinder Kaur Updated: Sat, 28 Nov 2026 12:12:33

ਪੰਜਾਬੀ ਸੰਗੀਤ ਜਗਤ ਦੇ ਮਹਾਨ ਅਤੇ ਮਰਹੂਮ ਗਾਇਕ ਉਸਤਾਦ ਸਰਦੂਲ ਸਿਕੰਦਰ ਅਤੇ ਪ੍ਰਸਿੱਧ ਗਾਇਕਾ ਅਮਰ ਨੂਰੀ ਦੇ ਸਪੁੱਤਰ, ਨੌਜਵਾਨ ਗਾਇਕ ਅਲਾਪ ਸਿਕੰਦਰ (Alaap Sikander) ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ...