Wednesday, 16th of September 2026

Advance Tax

15 ਜੂਨ ਤੋਂ ਪਹਿਲਾਂ ਜ਼ਰੂਰ ਨਿਪਟਾ ਲਓ ਇਹ ਸਰਕਾਰੀ ਕੰਮ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

Edited by  Lajwinder Kaur Updated: Fri, 12 Jun 2026 13:10:00

ਜੂਨ ਦਾ ਮਹੀਨਾ ਟੈਕਸ ਭਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਐਡਵਾਂਸ ਟੈਕਸ (Advance Tax) ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 15 ਜੂਨ 2026 ਹੈ। ਜਿਨ੍ਹਾਂ ਕਰਦਾਤਿਆਂ...