Saturday, 25th of July 2026

Punjab Budget 2026: ਪੰਜਾਬ ਦਾ 2.60 ਲੱਖ ਕਰੋੜ ਦਾ ਬਜਟ ਪੇਸ਼, ਵਿੱਤ ਮੰਤਰੀ ਬੋਲੇ- ਇਹ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ; ਮਹਿਲਾਵਾਂ ਨੂੰ ਮਿਲਣਗੇ 1000 ਰੁਪਏ

Edited By: Lajwinder Kaur | Updated at: March 08th 2026 11:34 AM
Trending News
Punjab Budget 2026: ਪੰਜਾਬ ਦਾ 2.60 ਲੱਖ ਕਰੋੜ ਦਾ ਬਜਟ ਪੇਸ਼, ਵਿੱਤ ਮੰਤਰੀ ਬੋਲੇ- ਇਹ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ; ਮਹਿਲਾਵਾਂ ਨੂੰ ਮਿਲਣਗੇ 1000 ਰੁਪਏ

Punjab Budget 2026: ਪੰਜਾਬ ਦਾ 2.60 ਲੱਖ ਕਰੋੜ ਦਾ ਬਜਟ ਪੇਸ਼, ਵਿੱਤ ਮੰਤਰੀ ਬੋਲੇ- ਇਹ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ; ਮਹਿਲਾਵਾਂ ਨੂੰ ਮਿਲਣਗੇ 1000 ਰੁਪਏ

ਪੰਜਾਬ ਦਾ 2.60 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਬੋਲੇ- ਇਹ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ ਹੈ। ਇਸ ਤੋਂ ਇਲਾਵਾ ਮਹਿਲਾਵਾਂ 1000 ਰੁਪਏ ਦੇਣ ਨੂੰ ਲੈ ਕੇ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਸਾਰੀਆਂ ਬਾਲਗ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਏਗਾ। ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ। 

ਇਹ ਵਾਲੀ ਔਰਤਾਂ ਨੂੰ ਇਸ ਸਕੀਮ ਤੋਂ ਰੱਖਿਆ ਜਾਏਗਾ ਬਾਹਰ

ਇਨਕਮ ਟੈਕਸ ਵਾਲ਼ੀਆਂ ਔਰਤਾਂ ਇਸ ਤੋਂ ਬਾਹਰ ਹੋਣਗੀਆ, ਸਰਕਾਰੀ ਕਰਮਚਾਰੀ, ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ, ਇਸ ਸਕੀਮ ਦੇ ਘੇਰੇ ਤੋਂ ਬਾਹਰ ਰਹਿਣਗੀਆਂ।

Punjabi Shorts

Latest News