Saturday, 31st of October 2026

ਘਰ ਦਾ ਸਮਾਨ ਲੈਣਾ ਲਈ ਬੰਪਰ ਸੇਲ! Flipkart ‘ਤੇ ਮਿਲ ਰਹੇ ਨੇ ਧਮਾਕੇਦਾਰ ਆਫ਼ਰਜ਼, ਲਾਸਟ ਡੇਟ ਆ ਰਹੀ ਨੇੜੇ, ਫਟਾਫਟ ਕਰ ਲਓ ਸ਼ਾਪਿੰਗ

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਨਲਾਈਨ ਸ਼ਾਪਿੰਗ ਕਰਨਾ ਪਸੰਦ ਕਰਦੇ ਹਨ। ਝਟ ਪਲਕ ਝਪਕਦੇ ਆਰਡਰ ਹੋ ਜਾਂਦਾ ਤੇ ਕੁੱਝ ਹੀ ਦਿਨਾਂ ਦੇ ਵਿੱਚ ਸਮਾਨ ਘਰ ਪਹੁੰਚ ਜਾਂਦਾ। ਜੇਕਰ ਤੁਸੀਂ ਘਰ ਦੇ ਇਸਤੇਮਾਲ ਲਈ ਸਾਮਾਨ ਖਰੀਦਣਾ ਚਾਹੁੰਦੇ ਹੋ, ਤਾਂ ਫਲਿੱਪਕਾਰਟ (Flipkart) ਦੀ ਬਿੱਗ ਬਿਲਿਅਨ ਡੇਜ਼ ਸੇਲ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

Edited By: Lajwinder Kaur | Updated at:

ਸ਼ਾਨਦਾਰ ਆਫ਼ਰਜ਼

ਤਿਉਹਾਰਾਂ ਦੇ ਸੀਜ਼ਨ ਵਿੱਚ ਈ-ਕਾਮਰਸ ਪਲੇਟਫਾਰਮਾਂ 'ਤੇ ਸ਼ਾਨਦਾਰ ਆਫ਼ਰਜ਼ ਮਿਲਦੇ ਹਨ, ਜਿੱਥੋਂ ਤੁਸੀਂ ਵਧੀਆ ਛੋਟ ਨਾਲ ਆਪਣੇ ਘਰ ਦੀਆਂ ਜ਼ਰੂਰਤਾਂ ਦਾ ਸਾਮਾਨ ਖਰੀਦ ਸਕਦੇ ਹੋ। ਘਟ ਕੀਮਤਾਂ ਤੇ ਵਧੀਆ ਚੀਜ਼ਾਂ ਦੀ ਖਰੀਦਦਾਰੀ ਕਰਨ ਦੇ ਲਈ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ।

ਇਲੈਕਟ੍ਰੋਨਿਕਸ ਤੋਂ ਲੈ ਕੇ ਘਰੇਲੂ ਉਪਕਰਣਾਂ ਸਭ ਘੱਟ ਕੀਮਤਾਂ 'ਤੇ

ਇਸ ਸੇਲ ਵਿੱਚ ਤੁਸੀਂ ਇਲੈਕਟ੍ਰੋਨਿਕਸ ਤੋਂ ਲੈ ਕੇ ਘਰੇਲੂ ਉਪਕਰਣਾਂ (Home Appliances) ਤੱਕ ਦਾ ਸਾਰਾ ਸਾਮਾਨ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਲਾਈਫਸਾਈਨਜ਼ ਨਾਲ ਜੁੜੇ ਉਤਪਾਦ ਅਤੇ ਰੋਜ਼ਾਨਾ ਵਰਤੋਂ ਦੀਆਂ ਕਈ ਚੀਜ਼ਾਂ ਵੀ ਆਸਾਨੀ ਨਾਲ ਮਿਲ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਵੱਖ-ਵੱਖ ਕੈਟਾਗਰੀ ਦੇ ਪ੍ਰੋਡਕਟਸ 'ਤੇ 85 ਫੀਸਦੀ ਤੱਕ ਦਾ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਨਾਲ ਤੁਹਾਨੂੰ ਇਹ ਸਾਮਾਨ ਅੱਧੀ ਤੋਂ ਵੀ ਘੱਟ ਕੀਮਤ ਵਿੱਚ ਮਿਲ ਸਕਦਾ ਹੈ।

ਕੋਈ ਸਮਾਂ ਬਾਕੀ ਨਹੀਂ; 6 ਸਤੰਬਰ ਤੱਕ ਹੀ ਮੌਕਾ

ਫਲਿੱਪਕਾਰਟ (Flipkart) ਦੀ ਇਹ ਬੰਪਰ ਸੇਲ ਸਿਰਫ਼ 6 ਸਤੰਬਰ ਤੱਕ ਹੀ ਚੱਲਣੀ ਹੈ। ਯਾਨੀ ਕਿ ਹੁਣ ਖਰੀਦਦਾਰੀ ਕਰਨ ਲਈ ਤੁਹਾਡੇ ਕੋਲ ਸਿਰਫ਼ ਕੁਝ ਹੀ ਦਿਨ ਬਾਕੀ ਹਨ। ਜੇਕਰ ਤੁਸੀਂ ਵੀ ਇਸ ਵੱਡੀ ਸੇਲ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹੋ, ਤਾਂ ਬਿਨਾਂ ਦੇਰੀ ਕੀਤੇ ਆਪਣੇ ਲੋੜੀਂਦੇ ਸਾਮਾਨ ਦੀ ਆਨਲਾਈਨ ਸ਼ਾਪਿੰਗ ਜਲਦੀ ਤੋਂ ਜਲਦੀ ਪੂਰੀ ਕਰ ਲਓ।

ਬੈਂਕ ਆਫ਼ਰਸ ਦਾ ਉਠਾਓ ਲਾਭ

ਖ਼ਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਖਰੀਦਦਾਰੀ ਕਰਨ ਸਮੇਂ ਚੁਨਿੰਦਾ ਬੈਂਕ ਕਾਰਡਾਂ (Bank Cards) ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਸੇਲ ਦੀ ਛੋਟ ਤੋਂ ਇਲਾਵਾ ਵਾਧੂ ਡਿਸਕਾਊਂਟ ਵੀ ਮਿਲ ਸਕਦਾ ਹੈ। ਇਸ ਨਾਲ ਤੁਹਾਡੇ ਘਰ ਦੀ ਸ਼ਾਪਿੰਗ ਹੋਰ ਵੀ ਘੱਟ ਕੀਮਤ ਵਿੱਚ ਹੋ ਜਾਵੇਗੀ।

ਖਰੀਦਦਾਰੀ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ:

  • ਆਫ਼ਰ ਅਤੇ ਕੈਟਾਗਰੀ ਚੈੱਕ ਕਰੋ: ਸਾਮਾਨ ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਛੋਟ ਕਿਹੜੀਆਂ ਕੈਟਾਗਰੀਆਂ ਅਤੇ ਪ੍ਰੋਡਕਟਸ 'ਤੇ ਲਾਗੂ ਹੈ।
  • ਬੈਂਕ ਸ਼ਰਤਾਂ ਪੜ੍ਹੋ: ਬੈਂਕ ਕਾਰਡਾਂ ਨਾਲ ਮਿਲਣ ਵਾਲੇ ਡਿਸਕਾਊਂਟ ਦੀਆਂ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਜ਼ਰੂਰ ਪੜ੍ਹੋ।
  • ਰਿਟਰਨ ਪਾਲਿਸੀ: ਸਾਮਾਨ ਖਰੀਦਣ ਤੋਂ ਪਹਿਲਾਂ ਚੈੱਕ ਕਰੋ ਕਿ ਕਿਸੇ ਤਰ੍ਹਾਂ ਦੀ ਖਰਾਬੀ ਹੋਣ 'ਤੇ ਪ੍ਰੋਡਕਟ ਨੂੰ ਰਿਟਰਨ ਜਾਂ ਰਿਪਲੇਸ ਕੀਤਾ ਜਾ ਸਕਦਾ ਹੈ ਜਾਂ ਨਹੀਂ।
  • ਫਾਈਨਲ ਕੀਮਤ ਦੇਖੋ: ਪੇਮੈਂਟ ਕਰਨ ਤੋਂ ਪਹਿਲਾਂ ਆਖਰੀ ਕੀਮਤ (Final Price) ਦੀ ਜਾਂਚ ਕਰਨਾ ਨਾ ਭੁੱਲੋ।
  • ਕੀਮਤਾਂ ਦੀ ਤੁਲਨਾ ਕਰੋ: ਸਾਮਾਨ ਖਰੀਦਣ ਤੋਂ ਪਹਿਲਾਂ ਉਸੇ ਪ੍ਰੋਡਕਟ ਦੀ ਕੀਮਤ ਦੂਜੇ ਆਨਲਾਈਨ ਪਲੇਟਫਾਰਮਾਂ 'ਤੇ ਵੀ ਜ਼ਰੂਰ ਚੈੱਕ ਕਰੋ।
  • ਜ਼ਰੂਰਤ ਮੁਤਾਬਕ ਖਰੀਦਦਾਰੀ ਕਰੋ: ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੇਲੋੜੀ ਚੀਜ਼ਾਂ ਦੀ ਬਜਾਏ ਸਿਰਫ਼ ਆਪਣੀ ਲੋੜ ਦਾ ਸਾਮਾਨ ਹੀ ਖਰੀਦਣ ਬਾਰੇ ਸੋਚੋ।