Tuesday, 14th of April 2026

Jitendra Baghel

ਨੂਹ ਵਿੱਚ ਬੇਟੇ ਨੇ ਮਾਂ 'ਤੇ ਚਾਕੂ ਨਾਲ ਕੀਤਾ ਹਮਲਾ

Edited by  Jitendra Baghel Updated: Mon, 26 Jan 2026 15:51:16

ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪਿੰਗਵਾਂ ਪੁਲਿਸ ਸਟੇਸ਼ਨ ਅਧੀਨ ਆਉਂਦੇ ਵਾਰਡ ਨੰਬਰ 2 ਦੇ ਭੱਟ ਕਲੋਨੀ ਵਿੱਚ ਵਹੀਦਾਨ ਨਾਮ ਦੀ ਇੱਕ ਔਰਤ ਦੀ ਲੱਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ।...

ਫਾਜ਼ਿਲਕਾ 'ਚ ਸ਼ਾਨਦਾਰ ਗਣਤੰਤਰ ਦਿਹਾੜਾ ਸਮਾਗਮ: ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਤਿਰੰਗਾ ਲਹਿਰਾਇਆ, ਨਸ਼ਾ ਵਿਰੋਧੀ ਮਾਰਚ ਦਾ ਐਲਾਨ

Edited by  Jitendra Baghel Updated: Mon, 26 Jan 2026 10:57:11

ਫਾਜ਼ਿਲਕਾ ਵਿੱਚ ਗਣਤੰਤਰ ਦਿਹਾੜੇ ਦੇ ਮੌਕੇ ਸੂਬਾ ਪੱਧਰੀ ਸਮਾਗਮ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ...

77ਵਾਂ ਗਣਤੰਤਰ ਦਿਹਾੜਾ, CM ਮਾਨ ਨੇ ਲਹਿਰਾਇਆ ਤਿਰੰਗਾ

Edited by  Jitendra Baghel Updated: Mon, 26 Jan 2026 10:32:48

77ਵੇਂ ਗਣਤੰਤਰ ਦਿਹਾੜੇ ਦੇ ਮੌਕੇ ਤੇ ਹੁਸ਼ਿਆਰਪੁਰ ਵਿੱਚ ਰਾਜ ਪੱਧਰੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਪਰੇਡ...

ਸ਼ਹਿਜ਼ਾਦ ਭੱਟੀ ਦਾ ਕਰੀਬੀ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ

Edited by  Jitendra Baghel Updated: Sun, 25 Jan 2026 15:44:45

ਪੰਜਾਬ ਪੁਲਿਸ ਦੀ ਐੱਸਐਸਓਸੀ (SSOC) ਨੇ ਪਾਕਿਸਤਾਨ ਸਥਿਤ ਖ਼ਤਰਨਾਕ ਅੱਤਵਾਦੀ ਸ਼ਹਜਾਦ ਭੱਟੀ ਦਾ ਕਰੀਬੀ ਸਾਥੀ ਰਮਨ ਕੁਮਾਰ ਉਰਫ ਗੋਲੂ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ।  ਦੋਸ਼ੀ ਦੀ ਪਛਾਣ ਰਮਨ ਕੁਮਾਰ ਉਰਫ...

ਬਰਨਾਲਾ: ਜ਼ਮੀਨ ਦੀ ਫ਼ਰਜ਼ੀ ਰਜਿਸਟਰੀ, ਬਜ਼ੁਰਗ ਕਿਸਾਨ ਨੇ ਕੀਤੀ ਖੁਦਕੁਸ਼ੀ

Edited by  Jitendra Baghel Updated: Sun, 25 Jan 2026 15:37:42

ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਗੰਭੀਰ ਬਣਦਾ ਜਾ ਰਿਹਾ ਹੈ। ਮ੍ਰਿਤਕ ਕਿਸਾਨ ਮੇਜਰ ਸਿੰਘ (75) ਦੀ ਮੌਤ...

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ 2026 ਦੀ ਪਹਿਲੀ "ਮਨ ਕੀ ਬਾਤ"

Edited by  Jitendra Baghel Updated: Sun, 25 Jan 2026 13:25:04

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ, "ਮਨ ਕੀ ਬਾਤ" ਦਾ 130ਵਾਂ ਐਪੀਸੋਡ, ਐਤਵਾਰ, 25 ਜਨਵਰੀ ਨੂੰ ਪ੍ਰਸਾਰਿਤ ਹੋਇਆ। ਇਹ 2026 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ "ਮਨ ਕੀ ਬਾਤ" ਪ੍ਰੋਗਰਾਮ...

ਗਣਤੰਤਰ ਦਿਵਸ 2026: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਹਾਦਰੀ ਪੁਰਸਕਾਰਾਂ ਤੇ ਸੇਵਾ ਮੈਡਲਾਂ ਦਾ ਐਲਾਨ

Edited by  Jitendra Baghel Updated: Sun, 25 Jan 2026 13:17:30

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ 2026 ਦੇ ਮੌਕੇ ‘ਤੇ ਪੁਲਿਸ, ਫਾਇਰ ਬ੍ਰਿਗੇਡ, ਹੋਮ ਗਾਰਡ, ਸਿਵਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਲਈ ਬਹਾਦਰੀ ਪੁਰਸਕਾਰਾਂ ਅਤੇ ਸੇਵਾ...

ਤਰਨਤਾਰਨ: ਪਿੰਡ ਖਾਲੜਾ ਦੇ ਨੌਜਵਾਨ ਦੀ ਅਮਰੀਕਾ 'ਚ ਹੋਈ ਮੌਤ

Edited by  Jitendra Baghel Updated: Sat, 24 Jan 2026 16:11:24

ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਖਾਲੜਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ...

ਚਾਈਨਾ ਡੋਰ ਨੇ ਮਾਪਿਆਂ ਤੋਂ ਖੋਹ ਲਿਆ ਇਕਲੌਤਾ ਪੁੱਤ !

Edited by  Jitendra Baghel Updated: Sat, 24 Jan 2026 16:09:05

ਸਮਰਾਲਾ ਦੇ ਬਾਈਪਾਸ ਦੇ ਨੇੜੇ ਪਿੰਡ ਭਰਥਲਾ ਕੋਲ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਨੌਜਵਾਨ ਦੀ ਮੌਤ ਦਾ ਚਾਈਨਾ ਡੋਰ ਕਾਰਨ...

ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ 'ਚ ਵਿਧਵਾ ਔਰਤ ਦਾ ਕਤਲ !

Edited by  Jitendra Baghel Updated: Sat, 24 Jan 2026 16:03:43

ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਬਲਾਕ ਅਧੀਨ ਪੈਂਦੇ ਪਿੰਡ ਬਾਲਦ ਕਲਾਂ ਵਿੱਚ ਇੱਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਵਿਧਵਾ ਔਰਤ ਮਨਜੀਤ ਕੌਰ ਦਾ ਉਸਦੇ ਹੀ ਭਤੀਜਿਆਂ ਵੱਲੋਂ ਲੜਾਈ ਦੌਰਾਨ...

Latest News