Sunday, 1st of November 2026

Speed Records

ਮਿਊਜ਼ਿਕ ਜਗਤ ਤੋਂ ਦੁਖਦਾਇਕ ਖਬਰ! ਦਰਦਨਾਕ ਹਾਦਸੇ ‘ਚ ਗਈ ਸਪੀਡ ਰਿਕਾਰਡਜ਼ ਦੇ ਮਾਲਕ ਦੇ ਪੁੱਤਰ ਦੀ ਜਾਨ, 3 ਨਵੰਬਰ ਨੂੰ ਹੋਏਗਾ ਅੰਤਿਮ ਸਸਕਾਰ

Edited by  Lajwinder Kaur Updated: Sun, 01 Nov 2026 14:41:07

ਪੰਜਾਬ ਦੇ ਜਲੰਧਰ ਤੋਂ ਐਤਵਾਰ ਤੜਕਸਾਰ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਇੱਕ ਕਾਰ ਨਗਰ ਨਿਗਮ ਦੀ ਖੜ੍ਹੀ ਟਰੈਕਟਰ-ਟਰਾਲੀ...