Friday, 2nd of October 2026

OBC Department

ਸਿਆਸਤ 'ਚ ਵੱਡਾ ਧਮਾਕਾ: ਕਾਂਗਰਸ ਹਾਈਕਮਾਨ ਵੱਲੋਂ ਵੱਡਾ ਫੈਸਲਾ….ਪੰਜਾਬ ਕਾਂਗਰਸ 'ਚ ਇਸ ਅਹੁਦੇ ‘ਤੇ ਨਵੀਂ ਨਿਯੁਕਤੀ ਦੇ ਹੁਕਮ

Edited by  Lajwinder Kaur Updated: Wed, 17 Jun 2026 13:03:02

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਵਿਚਕਾਰ ਪਾਰਟੀ ਹਾਈਕਮਾਂਡ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸੂਬਾ ਇਕਾਈ ਵਿੱਚ ਨਵੀਂ ਨਿਯੁਕਤੀ ਕੀਤੀ ਹੈ। ਪਾਰਟੀ ਨੇ ਅੰਗਦ ਸਿੰਘ (Angad Singh) ਨੂੰ...