ਫੁੱਟਬਾਲ ਦੇ ਮਹਾਂਕੁੰਭ 'ਫੀਫਾ ਵਰਲਡ ਕੱਪ 2026' (FIFA World Cup 2026) ਦਾ ਅੰਤ ਬੇਹੱਦ ਰੋਮਾਂਚਕ ਅਤੇ ਭਾਵੁਕ ਰਿਹਾ। ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸਪੇਨ...