Saturday, 17th of October 2026

Guard

ਰਾਘਵ ਚੱਢਾ ਦੀ ਸੁਰੱਖਿਆ ਨੂੰ ਲੈ ਕੇ ਸਿਆਸਤ ਗਰਮਾਈ: ਪੰਜਾਬ ਸਰਕਾਰ ਨੇ ਵਾਪਸ ਲਈ ਸੁਰੱਖਿਆ, ਕੇਂਦਰ ਵੱਲੋਂ Z+ ਦੇਣ ਦੀ ਚਰਚਾ

Edited by  Lajwinder Kaur Updated: Wed, 15 Apr 2026 15:44:17

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 'Z ਕੈਟਾਗਰੀ' ਦਾ ਸੁਰੱਖਿਆ ਘੇਰਾ ਮੁਹੱਈਆ ਕਰਵਾਇਆ ਹੈ।...