Friday, 9th of October 2026

Freezes

ਸਾਈਬਰ ਠੱਗਾਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ: 63,749 ਬੈਂਕ ਖਾਤੇ ਕੀਤੇ ਫ੍ਰੀਜ਼, 540 ਕਰੋੜ ਦਾ ਫਰੌਡ ਰੋਕਿਆ

Edited by  Lajwinder Kaur Updated: Fri, 26 Jun 2026 16:34:33

ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਡਿਵੀਜ਼ਨ ਨੇ ਸਾਈਬਰ ਅਪਰਾਧੀਆਂ ਵਿਰੁੱਧ ਇੱਕ ਵੱਡੀ ਅਤੇ ਸਫ਼ਲ ਮੁਹਿੰਮ ਚਲਾਈ ਹੈ। ਪਿਛਲੇ ਇੱਕ ਸਾਲ ਦੌਰਾਨ ਪੁਲਿਸ ਨੇ ਸਾਈਬਰ ਠੱਗਾਂ ਨਾਲ ਜੁੜੇ 63,749 ਸ਼ੱਕੀ...