Sunday, 22nd of November 2026

Fog Alert

ਪੰਜਾਬ-ਹਰਿਆਣਾ ਸਮੇਤ ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, 4 ਦਿਨ ਰਹੇਗੀ ਚੇਤਾਵਨੀ; ਦਿਨ ਦੇ ਤਾਪਮਾਨ 'ਚ 4 ਡਿਗਰੀ ਦੀ ਗਿਰਾਵਟ ਦੀ ਸੰਭਾਵਨਾ

Edited by  Lajwinder Kaur Updated: Sat, 21 Nov 2026 17:42:02

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਜ ਸ਼ਨੀਵਾਰ ਵਾਲੇ ਦਿਨ ਵੀ ਸੂਰਜ ਦੇਵ ਫਿੱਕਾ-ਫਿੱਕਾ ਨਜ਼ਰ ਆਇਆ, ਜ਼ਿਆਦਾਤਰ ਅਸਮਾਨ...