Friday, 27th of November 2026

ESIM

ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! WhatsApp ਲਿਆ ਰਿਹੈ Travel eSIM ਫੀਚਰ, ਐਪ ਰਾਹੀਂ ਹੀ ਖਰੀਦ ਤੇ ਇੰਸਟਾਲ ਕਰ ਸਕਣਗੇ eSIM

Edited by  Lajwinder Kaur Updated: Fri, 27 Nov 2026 16:28:14

ਵਿਦੇਸ਼ ਯਾਤਰਾ ਕਰਨ ਵਾਲੇ ਲੋਕਾਂ ਲਈ ਮੋਬਾਈਲ ਇੰਟਰਨੈੱਟ ਦੀ ਸਹੂਲਤ ਜਲਦ ਹੀ ਆਸਾਨ ਹੋ ਸਕਦੀ ਹੈ। WhatsApp ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰ...