Wednesday, 7th of October 2026

Energy

ਰੱਖਿਆ, ਊਰਜਾ ਅਤੇ AI ਖੇਤਰ 'ਚ ਭਾਰਤ-ਜਾਪਾਨ ਵਿਚਕਾਰ ਵੱਡੇ ਸਮਝੌਤੇ; PM ਮੋਦੀ ਨੇ ਜਾਪਾਨੀ PM ਤਾਕਾਈਚੀ ਨੂੰ ਦੱਸਿਆ ਆਪਣੀ 'ਛੋਟੀ ਭੈਣ'

Edited by  Lajwinder Kaur Updated: Thu, 02 Jul 2026 14:12:53

ਭਾਰਤ ਅਤੇ ਜਾਪਾਨ ਨੇ ਰੱਖਿਆ, ਊਰਜਾ, ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਮੇਤ ਕਈ ਅਹਿਮ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸਮਝੌਤਿਆਂ (MoC) 'ਤੇ ਦਸਤਖਤ ਕੀਤੇ ਹਨ। ਨਵੀਂ ਦਿੱਲੀ...