Friday, 2nd of October 2026

Court

Arvind Kejriwal: ਅਦਾਲਤ 'ਚ ਭਾਵੁਕ ਹੋਏ ਕੇਜਰੀਵਾਲ, ਭਰ ਆਈਆਂ ਅੱਖਾਂ, ਬੋਲੇ- 'ਮੈਂ ਹਮੇਸ਼ਾ ਕਿਹਾ ਸੀ ਰੱਬ ਸਾਡੇ ਨਾਲ ਹੈ…AAP ਕੱਟੜ ਇਮਾਨਦਾਰ’

Edited by  Lajwinder Kaur Updated: Fri, 27 Feb 2026 11:56:29

ਦਿੱਲੀ ਤੋਂ ਇਸ ਸਮੇਂ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਸਰਕਾਰ ਦੀ ਪੁਰਾਣੀ ਆਬਕਾਰੀ (ਸ਼ਰਾਬ) ਨੀਤੀ ਨਾਲ ਜੁੜੇ ਕਥਿਤ ਘੁਟਾਲੇ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਮੋੜ ਆਇਆ, ਜਦੋਂ...