Monday, 26th of October 2026

Cash

ਕਰਨਲ ਦੇ ਘਰ ਡਕੈਤੀ, ਹਥਿਆਰਾਂ ਦੇ ਜ਼ੋਰ 'ਤੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟੇ ਗਹਿਣੇ ਤੇ ਨਕਦੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

Edited by  Lajwinder Kaur Updated: Sat, 06 Jun 2026 15:11:34

ਗੁਰੂਗ੍ਰਾਮ ਦੇ ਪੌਸ਼ ਇਲਾਕੇ ਸੈਕਟਰ-23 ਵਿੱਚ ਇੱਕ ਕਰਨਲ ਦੇ ਘਰ ਹਥਿਆਰਬੰਦ ਨਕਾਬਪੋਸ਼ ਬਦਮਾਸ਼ਾਂ ਵੱਲੋਂ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਚਾਰ ਬਦਮਾਸ਼ਾਂ ਨੇ...