ਅਸਾਮ ਦੇ ਜੋਰਹਾਟ ਸਥਿਤ ਹਵਾਈ ਸੈਨਾ ਸਟੇਸ਼ਨ 'ਤੇ ਸ਼ਨੀਵਾਰ ਸਵੇਰੇ ਲੈਂਡਿੰਗ ਦੌਰਾਨ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਇੱਕ AN-32 ਮਾਲਵਾਹਕ ਜਹਾਜ਼ ਸੀ, ਜਿਸ ਦੀ ਵਰਤੋਂ ਰਾਸ਼ਨ ਅਤੇ ਹੋਰ...