ਭੂਚਾਲ ਦੇ ਝਟਕਿਆਂ ਤੋਂ ਕੰਬਿਆ ਰੋਹਤਕ !

By:  Jitendra Baghel December 21st 2025 05:42 PM

ਰੋਹਤਕ ਜ਼ਿਲ੍ਹੇ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਭੂਚਾਲ ਦਾ ਅਕਸ਼ਾਂਸ਼ 28.78 ਅਤੇ ਲੰਬਕਾਰ 76.73 ਦਰਜ ਕੀਤਾ ਗਿਆ";">";"> ਹੈ।

© Copyright Galactic Television & Communications Pvt. Ltd. 2026. All rights reserved.