ਮੋਬਾਇਲ ਕੈਮਰੇ ‘ਚ ਕੈਦ ਗੋਲੀਕਾਂਡ: ਦੋਸਤ ਨੇ ਹੀ ਦੋਸਤ ਨੂੰ ਮਾਰੀ ਗੋਲੀ

By:  Jitendra Baghel December 24th 2025 03:30 PM -- Updated: December 24th 2025 04:22 PM

ਅੰਮ੍ਰਿਤਸਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਕ ਪਰਿਵਾਰ ਨੂੰ ਆਪਣੇ ਹੀ ਪੈਸੇ ਮੰਗਣੇ ਮਹਿੰਗੇ ਪੈ ਗਏ  ਜਿੱਥੇ ਇੱਕ ਦੋਸਤ ਨੇ ਦੋਸਤ 'ਤੇ ਗੋਲਿਆਂ ਚਲਾ ਦਿੱਤਿਆਂ ।ਪੈਸੇ ਮੰਗਣ ਗਏ ਦੋਸਤ ਨੂੰ ਗੋਲੀ ਮਾਰਨ ਦਾ ਹੈਰਾਨੀ ਜਨਕ ਵੀਡਿਉ ਵੀ  ਸਾਹਮਣੇ ਆਇਆ ਹੈ , ਵੀਡਿਉ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ, ਪੀੜਿਤ ਦੀ ਪਤਨੀ ਵੱਲੋਂ ਮੋਬਾਇਲ ਨਾਲ ਪੂਰੀ ਵਾਰਦਾਤ ਦੀ ਵੀਡੀਓ ਬਣਾਈ ਗਈ ।

ਪੈਸੇ ਲੈਣ ਲਈ ਗਏ ਪਰਿਵਾਰ 'ਤੇ ਤਾਬੜਤੋੜ ਗੋਲੀਆਂ ਚਲਾਈਆਂ ।315 ਬੋਰ ਰਾਈਫਲ ਦੇ ਫਾਇਰ ਲੱਗਣ ਨਾਲ ਵਿਅਕਤੀ ਦੀ ਲੱਤ ਦੇ ਚਿੱਥੜੇ ਉੱਡ ਗਏ ।ਪਤਨੀ ਅਤੇ ਡਰਾਈਵਰ ਨੇ ਭੱਜ ਕੇ ਆਪਣੀ ਜਾਨ ਬਚਾਈ ।ਵਿਅਕਤੀ ਦੀ ਪਤਨੀ ਵੱਲੋਂ ਮੌਕੇ 'ਤੇ ਵੀਡੀਓ ਬਣਾਈ ਗਈ ।ਵੀਡੀਓ ਵਿੱਚ ਸ਼ਰੇਆਮ ਫਾਇਰ ਕਰਦਾ ਵਿਅਕਤੀ ਨਜ਼ਰ ਆ ਰਿਹਾ ਹੈ ।ਬਟਾਲਾ ਦੇ ਗੋਕੂਵਾਲ ਪਿੰਡ ਦਾ ਮਾਮਲਾ ਹੈ ।ਅੰਮ੍ਰਿਤਸਰ ਦਾ ਰਹਿਣ ਵਾਲਾ ਪਰਿਵਾਰ, ਬਟਾਲਾ ਦੇ ਗੋਕੂਵਾਲ 'ਚ ਇੱਕ ਵਿਅਕਤੀ ਦੇ ਘਰ ਪੈਸੇ ਲੈਣ ਗਿਆ ਸੀ ਜਿੱਥੇ ਇਹ ਘਟਨਾ ਵਾਪਰੀ।

ਪੁਲਿਸ ਵੱਲੋਂ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ।ਫਾਇਰਿੰਗ ਕਰਨ ਵਾਲੇ ਵਿਅਕਤੀ ਦੀ ਪਛਾਣ ਬਟਾਲਾ ਦੇ ਪਿੰਡ ਗੋਕੂਵਾਲ ਦਾ ਰਹਿਣ ਵਾਲਾ ਹੈ ਪਰਮਜੀਤ ਸਿੰਘ ਸੰਧੂ ਵਜੋਂ ਹੋਈ ਹੈ ।

Related Post

ਨਿੱਝਰ ਕਤਲ ਕਾਂਡ ਨੂੰ ਲੈ ਕੇ ਵਿਦੇਸ਼ 'ਚ ਬੈਠੇ ਗੈਂਗਸਟਰਾਂ 'ਚ ਛਿੜੀ ਆਨਲਾਈਨ ਵਾਰ: ਅਰਸ਼ ਡੱਲਾ ਨੇ ਗੋਲਡੀ ਬਰਾੜ ਦੇ ਦਾਅਵਿਆਂ ਨੂੰ ਨਕਾਰਿਆ...
ਚੰਡੀਗੜ੍ਹ IED ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਣਗੇ ਦੋਸ਼ੀ: ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ, ਪਾਕਿਸਤਾਨ 'ਚ ਬੈਠੇ ਸਤਨਾਮ ਸੱਤਾ ਨਾਲ ਜੁੜੇ ਤਾਰ
ਜਾਣੋ ਅੱਜ ਕਿੱਥੇ ਛਮ-ਛਮ ਪਏਗਾ ਮੀਂਹ! ਤਿੱਖੀ ਧੁੱਪ ਕਰਕੇ ਕਈ ਜ਼ਿਲ੍ਹਿਆਂ ‘ਚ ਲੋਕ ਹੁੰਮਸ ਤੋਂ ਪ੍ਰੇਸ਼ਾਨ; ਬਠਿੰਡਾ ਸਭ ਤੋਂ ਗਰਮ
GTC ਪੰਜਾਬੀ ਦੀ ਗੁਰਬਾਣੀ ਫੀਡ 'ਤੇ ਰੁਕਾਵਟਾਂ ਕਿਉਂ? SGPC ਨੂੰ ਪੱਤਰ ਲਿਖ MD ਡਾ. ਰਬਿੰਦਰ ਨਾਰਾਇਣ ਨੇ ਪੁੱਛਿਆ ਵੱਡਾ ਸਵਾਲ
ਆਪ ਪੰਜਾਬ ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ: ਪਾਰਟੀ ਦਾ ਪੱਖ ਰੱਖਣ ਲਈ ਬੁਲਾਰਿਆਂ ਦੀ ਸੂਚੀ ਜਾਰੀ
2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਡਾ ਐਕਸ਼ਨ! ਇੱਕ ਹੋਰ ਉਮੀਦਵਾਰ ਦੇ ਨਾਂਅ ‘ਤੇ ਲਗਾਈ ਮੋਹਰ

© Copyright Galactic Television & Communications Pvt. Ltd. 2026. All rights reserved.